ਸਮੱਗਰੀ 'ਤੇ ਜਾਓ

ਡੇਨੀਅਲ ਵੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੇਨੀਅਲ ਵੂ
Daniel Wu at the 2015 San Diego Comic-Con International
ਚੀਨੀ ਨਾਂ吳彥祖 (traditional)
ਚੀਨੀ ਨਾਂ吴彦祖 (simplified)
PinyinWú Yànzǔ (Mandarin)
Jyutpingng4 jin6zou2 (Cantonese)
ਖ਼ਾਨਦਾਨShanghai, ਚੀਨ
Originਹਾਂਗਕਾਂਗ
ਜਨਮ (1974-09-30) ਸਤੰਬਰ 30, 1974 (ਉਮਰ 49)
Berkeley, California, United States
ਕਿੱਤਾactor, director, model, martial artist
ਸਾਲ ਕਿਰਿਆਸ਼ੀਲ1998–present
Associated actsAlive
ਪਤੀ ਜਾਂ ਪਤਨੀ(ਆਂ)
(ਵਿ. 2010)
ਬੱਚੇ1

ਡੇਨੀਅਲ ਵੂ ਯਿਨ-ਚੋ ਹਾਂਗਕਾਂਗ ਦਾ ਜੰਮਿਆ ਇੱਕ ਅਮੀਰੀਕੀ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਹੈ। ਉਸਨੇ ਆਪਣੀ ਪਹਿਲੀ ਫਿਲਮ 1988 ਵਿੱਚ ਕੀਤੀ ਸੀ ਅਤੇ ਹੁਣ ਤੱਕ ਉਹ 60 ਫਿਲਮਾਂ ਕਰ ਚੁਕਿਆ ਹੈ। ਉਸਨੂੰ "ਜਵਾਨ ਡੋਨੀ ਯੇਨ"[1] ਵੀ ਕਿਹਾ ਜਾਂਦਾ ਹੈ। ਹੁਣ ਉਹ ਏਐਮਸੀ ਦੇ ਡਰਾਮਾ ਸੀਰੀਅਲ ਇਨਟੂ ਦਾ ਬੈਡਲੈਂਡ ਵਿੱਚ ਸੰਨੀ ਦੇ ਕਿਰਦਾਰ ਦੇ ਰੂਪ ਵਿੱਚ ਭੂਮਿਕਾ ਨਿਭਾ ਰਿਹਾ ਹੈ।[2]

ਹਵਾਲੇ[ਸੋਧੋ]

  1. Frater, Patrick (April 11, 2006). "Golden deal is 'Heavenly'". Variety. Retrieved May 18, 2008.[permanent dead link]
  2. "blog entry". Daniel Wu's official blog. March 30, 2005. Retrieved May 17, 2008.[permanent dead link]

ਬਾਹਰੀ ਲਿੰਕ[ਸੋਧੋ]