ਡੇਮੀਟਰ
ਦਿੱਖ
| ਡੇਮੀਟਰ | |
|---|---|
ਫਸਲਾਂ ਦੀ ਵਾਢੀ ਅਤੇ ਧਰਤੀ ਦੇ ਉਪਜਾਊਪਣ ਦੀ ਦੇਵੀ | |
ਡੇਮੀਟਰ ਦਾ ਬੁੱਤ। ਮੂਲ ਗ੍ਰੀਕ ਦੀ ਰੋਮਨ ਕਾਪੀ ਅੰਦਾਜਨ 425-420 ਈਪੂ ਸਮੇਂ ਬਣਾਈ ਗਈ | |
| ਨਿਵਾਸ | ਓਲੰਪਸ |
| ਨਿੱਜੀ ਜਾਣਕਾਰੀ | |
| ਮਾਤਾ ਪਿੰਤਾ | ਕਰੋਨਸ ਅਤੇ ਰ੍ਹੀਆ |
| ਭੈਣ-ਭਰਾ | ਹੇਸਟੀਆ, ਹੇਰਾ, ਹੇਡਸ, ਪੋਜੀਡਨ, ਜੀਅਸ |
| ਬੱਚੇ | ਪ੍ਰ੍ਸੇਫੋਨ ਅਤੇ ਹੋਰ |
| ਸਮਕਾਲੀ ਰੋਮਨ | ਸੇਰਸ |
ਡੇਮੀਟਰ ਇੱਕ ਯੂਨਾਨੀ ਮਿਥਿਹਾਸਿਕ ਸ਼ਖਸੀਅਤ ਹੈ। ਇਹ ਫਸਲਾਂ ਦੀ ਵਾਢੀ ਦੀ ਦੇਵੀ ਹੈ। ਇਹ ਰੋਮਨ ਧਰਮ ਵਿੱਚ ਵੀ ਇਸ ਨੂੰ ਇੱਕ ਮਿਥਿਹਾਸਿਕ ਸ਼ਖਸੀਅਤ ਵੱਜੋਂ ਜਾਣਿਆ ਜਾਂਦਾ ਹੈ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |