ਸਮੱਗਰੀ 'ਤੇ ਜਾਓ

ਡੇਲ ਕਾਰਨੇਗੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡੇਲ ਕਾਰਨੇਗੀ
ਤਸਵੀਰ:Dale Carnegie.jpg
ਜਨਮਡੇਲ ਹਰਬਿਸੋਨ ਕਾਰਨੇਗੀ
(1888-11-24)ਨਵੰਬਰ 24, 1888
Maryville, Missouri, U.S.
ਮੌਤਨਵੰਬਰ 1, 1955(1955-11-01) (ਉਮਰ 66)
Forest Hills, New York, U.S.
ਦਫ਼ਨ ਦੀ ਜਗ੍ਹਾBelton, Missouri
ਕਿੱਤਾਲੇਖਕ, ਲੈਕਚਰਾਰ
ਪ੍ਰਮੁੱਖ ਕੰਮਹਾਉ ਟੂ ਵਿਨ ਫਰੂਂਡਜ਼ ਐਂਡ ਇਨਫਲੂਐਂਸ ਪੀਪਲ
ਹਾਊ ਟੂ ਸਟਾਪ ਵਰੀਇੰਗ ਐਂਡ ਐਂਡ ਸਟਾਰਟ ਲਿਵਿੰਗ
ਜੀਵਨ ਸਾਥੀ
Lolita Baucaire
(ਵਿ. 1927; ਤੱਲਾਕ 1931)
Dorothy Price Vanderpool
(ਵਿ. 1944)
ਬੱਚੇਡੋਨਾ ਡੇਲ ਕਾਰਨੇਗੀ,
ਮਾਪੇJames William Carnagey, Elizabeth Carnagey
ਦਸਤਖ਼ਤ

ਡੇਲ ਹਰਬੀਸਨ ਕਾਰਨੇਗੀ ਇੱਕ ਅਮਰੀਕੀ ਲੇਖਕ ਅਤੇ ਲੈਕਚਰਾਰ, ਅਤੇ ਸਵੈ-ਸੁਧਾਰ, ਸੇਲਜ਼ਮੈਨਸ਼ਿਪ, ਕਾਰਪੋਰੇਟ ਟਰੇਨਿੰਗ, ਜਨਤਕ ਭਾਸ਼ਣ, ਅਤੇ ਪਰਸਪਰ ਹੁਨਰਾਂ ਵਿੱਚ ਮਸ਼ਹੂਰ ਕੋਰਸ ਤਿਆਰ ਕਰਨ ਵਾਲਾ ਸੀ।