ਡੇਵਿਡ ਕਾਪਰਫੀਲਡ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡੇਵਿਡ ਕਾਪਰਫੀਲਡ  
Copperfield cover serial.jpg
ਲੇਖਕ ਚਾਰਲਸ ਡਿਕਨਜ਼
ਮੂਲ ਸਿਰਲੇਖ The Personal History, Adventures,
Experience and Observation
of David Copperfield
the Younger
of Blunderstone Rookery (which he never meant to publish on any account)
ਚਿੱਤਰਕਾਰ ਹੈਬਲੋਟ ਨਾਈਟ ਬਰਾਊਨ (ਫਿਜ਼)
ਮੁੱਖ ਪੰਨਾ ਡਿਜ਼ਾਈਨਰ ਹੈਬਲੋਟ ਨਾਈਟ ਬਰਾਊਨ (ਫਿਜ਼)
ਦੇਸ਼ ਯੂਨਾਇਟਡ ਕਿੰਗਡਮ
ਭਾਸ਼ਾ ਅੰਗਰੇਜ਼ੀ
ਲੜੀ ਮਾਸਿਕ: ਮਈ1849 – ਨਵੰਬਰ 1850
ਵਿਧਾ ਗਲਪ
ਪ੍ਰਕਾਸ਼ਕ ਬਰੈਡਬਰੀ ਐਂਡ ਇਵਾਨਜ
ਪ੍ਰਕਾਸ਼ਨ ਮਾਧਿਅਮ ਪ੍ਰਿੰਟ (ਹਾਰਡਬੈਕ ਅਤੇ ਪੇਪਰਬੈਕ)

ਡੇਵਿਡ ਕਾਪਰਫੀਲਡ ਜਾਂ ਬਲੰਡਰਸਟੋਨ ਦੀ ਬਸਤੀ ਵਿੱਚ ਰਹਿਣ ਵਾਲੇ ਡੇਵਿਡ ਕਾਪਰਫੀਲਡ ਦਾ ਵਿਅਕਤੀਗਤ ਇਤਹਾਸ, ਰੁਮਾਂਸ, ਅਨੁਭਵ ਅਤੇ ਸਮੀਖਿਆ ਚਾਰਲਸ ਡਿਕਨਜ਼ ਦਾ ਲਿਖਿਆ ਇੱਕ ਨਾਵਲ ਹੈ (ਜਿਸ ਨੂੰ ਉਹ ਕਦੇ ਵੀ ਕਿਸੇ ਵੀ ਕੀਮਤ ਉੱਤੇ ਪ੍ਰਕਾਸ਼ਿਤ ਨਹੀਂ ਕਰਨਾ ਚਾਹੁੰਦਾ ਸੀ)।[1] ਇਹ ਨਾਵਲ ਦੇ ਰੂਪ ਵਿੱਚ ਸਭ ਤੋਂ ਪਹਿਲਾਂ 1850 ਵਿੱਚ ਪ੍ਰਕਾਸ਼ਿਤ ਹੋਇਆ ਸੀ। ਉਹਨਾਂ ਦੀਆਂ ਹੋਰਨਾਂ ਰਚਨਾਵਾਂ ਦੀ ਤਰ੍ਹਾਂ, ਇਹ ਮੂਲ ਤੌਰ 'ਤੇ ਇੱਕ ਸਾਲ ਪਹਿਲਾਂ ਧਾਰਾਵਾਹਿਕ ਦੇ ਰੂਪ ਵਿੱਚ ਸਾਹਮਣੇ ਆਇਆ। ਨਾਵਲ ਵਿੱਚ ਕਈ ਤੱਤ ਡਿਕਨਜ਼ ਦੇ ਆਪਣੇ ਆਪ ਦੇ ਜੀਵਨ ਦੀਆਂ ਘਟਨਾਵਾਂ ਉੱਤੇ ਆਧਾਰਿਤ ਹਨ, ਅਤੇ ਇਹ ਸ਼ਾਇਦ ਉਹਨਾਂ ਦੇ ਸਾਰੇ ਨਾਵਲਾਂ ਵਿੱਚ ਸਭ ਤੋਂ ਵਧ ਆਤਮਕਥਾ ਉੱਤੇ ਆਧਾਰਿਤ ਹੈ। 1867 ਚਾਰਲਸ ਡਿਕਨਜ਼ ਸੰਸਕਰਣ ਲਈ ਪ੍ਰਸਤਾਵਨਾ ਵਿੱਚ ਉਹਨਾਂ ਨੇ ਲਿਖਿਆ ਹੈ, ਕਈ ਸ਼ੌਕੀਨ ਮਾਪਿਆਂ ਦੀ ਤਰ੍ਹਾਂ, ਮੇਰੇ ਦਿਲ ਵਿੱਚ ਇੱਕ ਪਸੰਦੀਦਾ ਬੱਚਾ ਹੈ। ਅਤੇ ਉਸ ਦਾ ਨਾਮ ਡੇਵਿਡ ਕਾਪਰਫੀਲਡ ਹੈ।

ਹਵਾਲੇ[ਸੋਧੋ]

  1. Dickens invented over 14 variations of the title for this work, see /sici?sici=0021-8529%28198723%2946%3A1%3C7%3ATTAET%3E2.0.CO%3B2-S&size=LARGE "Titles, Titling, and Entitlement to", by Hazard Adams in The Journal of Aesthetics and Art Criticism, Vol. 46, No. 1 (Autumn, 1987), pp. 7–21