ਡੇਵਿਡ ਬੈਕਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੇਵਿਡ ਬੈਕਮ
ਨਿਜੀ ਜਾਣਕਾਰੀ
ਜਨਮ ਤਾਰੀਖ (1975-05-02) 2 ਮਈ 1975 (ਉਮਰ 48)
ਜਨਮ ਸਥਾਨ ਲੰਦਨ, ਇੰਗਲੈਂਡ
ਉਚਾਈ 6 ft 0 in (1.83 m)[1]
ਖੇਡ ਵਾਲੀ ਪੋਜੀਸ਼ਨ ਮਿਡ ਫ਼ੀਲਡਰ
ਯੂਥ ਕੈਰੀਅਰ
Tottenham Hotspur
Brimsdown Rovers
1991–1993 ਮੈਨਚੈਸਟਰ ਯੂਨਾਈਟਡ ਫੁੱਟਬਾਲ ਕਲੱਬ
ਸੀਨੀਅਰ ਕੈਰੀਅਰ*
ਸਾਲ ਟੀਮ Apps (Gls)
1992–2003 ਮੈਨਚੈਸਟਰ ਯੂਨਾਈਟਡ ਫੁੱਟਬਾਲ ਕਲੱਬ 265 (62)
1994–1995Preston North End (loan) 5 (2)
2003–2007 ਰਿਆਲ ਮਾਦਰੀਦ ਫੁੱਟਬਾਲ ਕਲੱਬ 116 (13)
2007–2012 Los Angeles Galaxy 98 (18)
2009ਅਏ ਸੀ ਮਿਲਾਨ (loan) 18 (2)
2010ਅਏ ਸੀ ਮਿਲਾਨ (loan) 11 (0)
2013 ਪੈਰਿਸ ਸੈਂਟ ਜੇਰਮਾਂ 10 (0)
Total 523 (97)
ਨੈਸ਼ਨਲ ਟੀਮ
1992–1993 ਇੰਗਲੈਂਡ ਯੂ18 3 (0)
1994–1996 ਇੰਗਲੈਂਡ ਯੂ21 9 (0)
1996–2009 ਇੰਗਲੈਂਡ 115 (17)
  • Senior club appearances and goals counted for the domestic league only.
† Appearances (Goals).

ਡੇਵਿਡ ਰੋਬਟ ਜੋਸੇਫ਼ ਬੈਕਮ (ਓਬੀਈ) ਇੱਕ ਰਿਟਾਇਰ ਅੰਗ੍ਰੇਜ਼ ਫੁਟਬਾਲਰ ਹੈ। ਬੈਕਮ ਆਪਣੇ ਕੈਰੀਅਰ ਵਿੱਚ ਬਹੁਤ ਟੀਮਾ ਲਈ ਖੇਡਿਆ, ਜਿਹਨਾਂ ਵਿੱਚੋ ਉਸ ਦਾ ਮੈਨਚੈਸਟਰ ਯੂਨਾਈਟਡ ਫੁੱਟਬਾਲ ਕਲੱਬ ਅਤੇ ਰਿਆਲ ਮਾਦਰੀਦ ਫੁੱਟਬਾਲ ਕਲੱਬ ਦਾ ਸਮਾਂ ਸਭ ਤੋ ਮਸ਼ਹੂਰ ਹੈ। ਇਸ ਦੇ ਇਲਾਵਾ ਬੈਕਮ ਆਪਣੀ ਰਾਸ਼ਟਰੀ ਟੀਮ ਇੰਗਲੈਂਡ ਵਲੋਂ 113 ਮੈਚ ਖੇਡਿਆ, ਜੋ ਕਿ ਇੱਕ ਰਿਕਾਰਡ ਹੈ।

ਬੈਕਮ ਮੈਦਾਨ ਤੋ ਬਾਹਰ ਇੱਕ ਸੈਕਸ ਸਿੰਬਲ ਅਤੇ ਫੈਸ਼ਨ ਆਈਕਾਨ ਮੰਨਿਆ ਜਾਂਦਾ ਹੈ। ਬੈਕਮ ਦਾ ਵਿਆਹ 1999 ਵਿੱਚ ਵਿਕਟੋਰੀਆ ਬੈਕਮ (""ਵਿਆਹ ਤੋ ਪਹਿਲਾਂ"" ਐਡਮਸ) ਨਾਲ ਹੋਇਆ। ਇਸ ਜੋੜੇ ਦੇ 4 ਬੱਚੇ ਹਨ।

ਹਵਾਲੇ[ਸੋਧੋ]

  1. "David Beckham". Soccerbase. Archived from the original on 9 ਫ਼ਰਵਰੀ 2009. Retrieved 9 September 2008. {{cite news}}: Unknown parameter |dead-url= ignored (help)