ਸਮੱਗਰੀ 'ਤੇ ਜਾਓ

ਡੈਂਸ ਇਨਵਾਜੀਨਾਤੁਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡੈਂਸ ਇਨਵਾਜੀਨਾਤੁਸ ਨੂੰ ਦੰਦ ਅੰਦਰ ਦੰਦ ਵੀ ਕਹਿੰਦੇ ਹਨ। ਇਹ ਉਹ ਹਾਲਾਤ ਹਨ ਜਿੱਥੇ ਦੰਦਾਂ ਦੀ ਬਾਹਰਲੀ ਸਤਹ ਅੰਦਰ ਵੱਲ ਨੂੰ ਮੁੜ ਜਾਂਦੀ ਹੈ। ਇਸ ਦੇ ਦੋ ਰੂਪ ਹੁੰਦੇ ਹਨ- ਕੋਰੋਨਲ ਅਤੇ ਰੈਡੀਕੁਲਰ, ਜਿਸ ਵਿੱਚੋਂ ਕੋਰੋਨਲ ਆਮ ਤੌਰ 'ਤੇ ਪਾਇਆ ਜਾਂਦਾ ਹੈ।

ਕਾਰਨ

[ਸੋਧੋ]

ਇਸ ਹਾਲਤ ਦੰਦ ਦੇ ਬਣਦੇ ਹੋਏ ਕਿਸੇ ਤਰ੍ਹਾਂ ਦੀ ਆਈ ਰੁਕਾਵਟ ਕਰ ਕੇ ਹੁੰਦਾ ਹੈ ਜਿੱਥੇ ਪਲਪ ਦੇ ਜਗਹ ਤੇ ਕੋਰੋਨਲ ਵਿਕਾਸ ਕਰ ਕੇ ਉਪਕਲਾ ਦੇ ਵਾਧਾ ਹੋ ਜਾਂਦਾ ਹੈ। ਆਮ ਤੌਰ 'ਤੇ ਇਹ ਉੱਪਰ ਵਾਲੇ ਇੱਕ ਪਾਸੇ ਤੇ ਮੌਜੂਦ ਇੰਸੀਜ਼ਰ੍ਸ ਵਿੱਚ ਹੁੰਦੇ ਹਨ। ਇਹ ਕੁਰੂਪਤਾ ਬਹੁਤ ਤਰ੍ਹਾਂ ਦੀ ਹੋ ਸਕਦੀ ਹੈ ਅਤੇ ਪਲਪ ਦੇ ਜਲਦੀ ਸੜਨ ਦਾ ਕਾਰਨ ਵੀ ਹੋ ਸਕਦੀ ਹੈ।

ਇਲਾਜ

[ਸੋਧੋ]

ਦੰਦਾਂ ਦੀ ਜਖਿਲ ਰਚਨਾ ਕਰ ਕੇ ਰੂਟ ਕੈਨਾਲ ਟ੍ਰੀਟਮੈਂਟ ਜਟਿਲ ਹੋ ਸਕਦਾ ਹੈ।