ਡੈਕਸਟਰ'ਜ਼ ਲੈਬੋਰਟਰੀ
Jump to navigation
Jump to search
ਡੈਕਸਟਰਜ਼ ਲੈਬੋਰਟਰੀ ਕਾਰਟੂਨ ਨੈੱਟਵਰਕ ਉੱਤੇ ਪ੍ਰਦਰਸ਼ਿਤ ਹੋਣ ਵਾਲੇ ਪਹਿਲੀ ਪੀੜ੍ਹੀ ਦੇ ਕਾਰਟੂਨ ਸੀ। ਇਸਦਾ ਮੁੱਖ ਪਾਤਰ ਡੈਕਸਟਰ ਹੈ ਜੋ ਕਿ ਛੋਟੀ ਉਮਰ ਦਾ ਬੱਚਾ ਹੈ। ਉਹ ਵਿਗਿਆਨ ਵਿੱਚ ਕਾਫ਼ੀ ਦਿਲਚਸਪੀ ਰੱਖਦਾ ਹੈ। ਉਹ ਆਏ ਦਿਨ ਕੋਈ ਨਾ ਕੋਈ ਪ੍ਰਯੋਗ ਕਰਦਾ ਰਹਿੰਦਾ ਹੈ। ਉਸਦੀ ਭੈਣ ਡੀ ਡੀ ਹੈ ਜੋ ਕਿ ਉਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਤਾਉਂਦੀ ਰਹਿੰਦੀ ਹੈ।