ਡੋਂਗ ਹੋਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡੋਂਗ ਹੋਈ

ਡੋਂਗ ਹੋਈ (Đồng Hới) ਵੀਅਤਨਾਮ ਵਿੱਚ ਇੱਕ ਸ਼ਹਿਰ ਹੈ। ਇਹ ਕੂਏੰਗ ਬਿਨਾਹ ਸੂਬਾ ਦਾ ਸੂਬਾਈ ਸ਼ਹਿਰ ਹੈ। ਇਸਦਾ ਖੇਤਰ 154 ਵਰਗ ਕਿਲੋਮੀਟਰ ਹੈ ਅਤੇ ਇਸਦੀ ਆਬਾਦੀ 160000 (2014) ਹੈ।

ਡੋਂਗ ਹੋਈ ਏਅਰਪੋਰਟ ਵੀਅਤਨਾਮ ਦਾ ਇੱਕ ਹਵਾਈ ਅੱਡਾ ਹੈ। ਇਹ ਕੂਆਂਗ ਬਿਂਨ੍ਹ ਪ੍ਰਦੇਸ਼ ਦੇ ਡੋਂਗ ਹੋਈ ਸ਼ਹਿਰ ਦੇ ਵਿੱਚ ਹੈ।