ਡੋਰੋਥੀ ਹੋਜਕਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੋਰੋਥੀ ਹੋਜਕਿਨ
ਤਸਵੀਰ:Dorothy Hodgkin Nobel.jpg
Dorothy Hodgkin
ਜਨਮ
ਡੋਰੋਥੀ ਮੇਰੀ ਹੋਜਕਿਨ

(1910-05-12)12 ਮਈ 1910
ਕਾਇਰੋ, ਮਿਸਰ
ਮੌਤ29 ਜੁਲਾਈ 1994(1994-07-29) (ਉਮਰ 84)
ਇਲਮਿੰਗਟਨ, ਵਾਰਵਿਕਸ਼ਾਇਰ, ਇੰਗਲੈਂਡ
ਰਾਸ਼ਟਰੀਅਤਾਬ੍ਰਿਟਿਸ਼
ਅਲਮਾ ਮਾਤਰਸੋਮਰਵਿਲੇ ਕਾਲਜ, ਆਕਸਫੋਰਡ
ਲਈ ਪ੍ਰਸਿੱਧ
ਜੀਵਨ ਸਾਥੀThomas Lionel Hodgkin
ਪੁਰਸਕਾਰ
ਵਿਗਿਆਨਕ ਕਰੀਅਰ
ਖੇਤਰਬਾਇਓਕੈਮਿਸਟਰੀ, ਐਕਸ-ਰੇ ਕ੍ਰਿਸਟਲੋਗ੍ਰਾਫੀ
ਡਾਕਟੋਰਲ ਸਲਾਹਕਾਰਜਾਨ ਡੀਸਮੰਡ ਬਰਨਾਲ
ਡਾਕਟੋਰਲ ਵਿਦਿਆਰਥੀ
  • ਜੁਡੀਥ ਹਾਵਰਡ
  • ਟੌਮ ਬਲੰਡਲ[1]
ਹੋਰ ਉੱਘੇ ਵਿਦਿਆਰਥੀਮਾਰਗਰੇਟ ਥੈਚਰ
Dorothy Hodgkin

ਡੋਰੋਥੀ ਮੇਰੀ ਹੋਜਕਿਨ (12 ਮਈ 1910 – 29 ਜੁਲਾਈ 1994), ਪੇਸੇ ਤੋਂ ਬ੍ਰਿਟਿਸ਼ ਬਾਇਓਕੈਮਿਸਟ ਹੈ। ਡੋਰੋਥੀ ਨੇ ਪ੍ਰੋਟੀਨ ਕ੍ਰਿਸਟੇਲੋਗ੍ਰਾਫੀ ਨੂੰ ਵਿਕਸਤ ਕੀਤਾ ਜਿਸ ਲਈ ਉਸਨੇ 1964 ਵਿੱਚ ਰਸਾਇਣ ਵਿੱਚ ਨੋਬਲ ਪੁਰਸਕਾਰ ਜਿੱਤਿਆ ਸੀ।[2][3][4][5][6][7][8]

ਉਸ ਨੇ ਐਕਸ-ਰੇ ਕ੍ਰਿਸਟੇਲੋਗ੍ਰਾਫੀ ਨੂੰ ਜੇਬ ਅਣੂ ਦੀ ਤਿੰਨ ਅਕਾਰੀ ਬਣਤਰ ਦਾ ਪਤਾ ਕਰਨ ਲਈ ਵਰਤਿਆ। ਉਸਦੀ ਸਭ ਤੋਂ ਪ੍ਰਭਾਵਸ਼ਾਲੀ ਖੋਜ ਵਿੱਚ ਪੈਨਸਲੀਨ ਦੀ ਬਣਤਰ ਦੀ ਪੁਸ਼ਟੀ ਕਰਨਾ, ਜਿਸਦਾ ਅੰਦਾਜ਼ਾ ਅਰਨਸਟ ਬੋਰਿਸ ਚੇਨ ਅਤੇ ਐਡਵਰਡ ਅਬਰਾਹਾਮ ਨੇ ਪਹਿਲਾਂ ਹੀ ਲਗਾ ਲਿਆ ਸੀ ਅਤੇ ਦੂਸਰਾ ਵਿਟਾਮਿਨ B12 ਦੀ ਬਣਤਰ ਦੀ ਪੁਸ਼ਟੀ ਕਰਨਾ, ਜਿਸ ਲਈ ਉਹ ਤੀਜੀ ਔਰਤ ਬਣ ਗਈ ਜਿਸ ਨੂੰ ਰਸਾਇਣ ਵਿੱਚ ਨੋਬਲ ਪੁਰਸਕਾਰ ਜਿੱਤਿਆ।[8]

1969 ਵਿੱਚ, 35 ਸਾਲ ਦੀ ਉਮਰ ਅਤੇ ਨੋਬਲ ਪੁਰਸਕਾਰ ਜਿੱਤਣ ਦੇ ਪੰਜ ਸਾਲ ਬਾਅਦ ਹੋਜਕਿਨ ਨੇ ਇਨਸੁਲਿਨ ਦੀ ਬਣਤਰ ਦੀ ਯੋਗ ਵਿਆਖਿਆ ਕੀਤੀ। ਡੋਰੋਥੀ ਨੂੰ ਜੇਬ ਅਣੂ, ਐਕਸ-ਰੇ ਅਤੇ ਕ੍ਰਿਸਟੇਲੋਗ੍ਰਾਫਿਕ ਪੜ੍ਹਾਈ ਦੇ ਖੇਤਰ ਵਿੱਚ ਪਾਇਨੀਅਰ ਵਿਗਿਆਨੀ ਸਮਝਿਆ ਗਿਆ ਹੈ।

ਖੋਜ[ਸੋਧੋ]

Model of the structure of penicillin, by Dorothy Hodgkin, Oxford, c. 1945
Molecular model of penicillin by Dorothy Hodgkin, c. 1945

ਸਨਮਾਨ[ਸੋਧੋ]

Order of Merit medal of Dorothy Hodgkin, displayed in the Royal Society, London.

ਹਵਾਲੇ[ਸੋਧੋ]

  1. Blundell, T.; Cutfield, J.; Cutfield, S.; Dodson, E.; Dodson, G.; Hodgkin, D.; Mercola, D.; Vijayan, M. (1971). "Atomic positions in rhombohedral 2-zinc insulin crystals". Nature. 231 (5304): 506–511. Bibcode:1971Natur.231..506B. doi:10.1038/231506a0. PMID 4932997.
  2. Dodson, Guy (2002). "Dorothy Mary Crowfoot Hodgkin, O.M. 12 May 1910 - 29 July 1994". Biographical Memoirs of Fellows of the Royal Society. 48: 179–219. doi:10.1098/rsbm.2002.0011.
  3. Glusker, J. P. (1994).
  4. Glusker, J. P.; Adams, M. J. (1995). "Dorothy Crowfoot Hodgkin". Physics Today. 48 (5): 80. Bibcode:1995PhT....48e..80G. doi:10.1063/1.2808036.
  5. Johnson, L. N.; Phillips, D. (1994). "Professor Dorothy Hodgkin, OM, FRS". Nature Structural Biology. 1 (9): 573–576. doi:10.1038/nsb0994-573. PMID 7634095.
  6. Perutz, Max (1994). "Obituary: Dorothy Hodgkin (1910-94)". Nature. 371 (6492): 20–20. Bibcode:1994Natur.371...20P. doi:10.1038/371020a0. PMID 7980814.
  7. Perutz, M. (2009). "Professor Dorothy Hodgkin". Quarterly Reviews of Biophysics. 27 (4): 333–337. doi:10.1017/S0033583500003085. PMID 7784539.
  8. 8.0 8.1 "The Biography of Dorothy Mary Hodgkin". news.biharprabha.com. Retrieved 11 May 2014.

ਬਾਹਰੀ ਕੜੀਆਂ[ਸੋਧੋ]