ਡੌਂਗਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਕ ਬਲਿਊਤੁਥ ਡੌਂਗਲ

ਡੌਂਗਲ ਇੱਕ ਤਰਾਂ ਦਾ ਹਾਰਡਵੇਅਰ ਦਾ ਇੱਕ ਛੋਟਾ ਜਿਹਾ ਟੁਕੜਾ ਹੁੰਦਾ ਹੈ ਜਿਸ ਨੂੰ ਅਸੀਂ ਕੰਪਿਊਟਰ,ਟੀ.ਵੀ. ਜਾ ਫਿਰ ਕੋਈ ਹੋਰ ਬਿਜਲਈ ਉਪਕਰਣਾਂ ਨਾਲ ਜੋੜ ਸਕਦੇ ਹਨ।ਇਸਨੂੰ ਬਿਜਲੀ ਉਪਕਰਣਾਂ ਨਾਲ ਜੋੜ ਕੇ ਅਸੀਂ ਹੋਰ ਜ਼ਿਆਦਾ ਫੀਚਰਾਂ ਨੂੰ ਪ੍ਰਾਪਤ ਕਰ ਸਕਦੇ ਹਾਂ। ਬਲਿਊਤੁਥ ਇੱਕ ਤਰਾਂ ਦਾ ਹਾਰਡਵੇਅਰ ਜਿਸ ਨੂੰ ਅਸੀਂ ਕੰਪਿਊਟਰ ਨਾਲ ਜੋੜ ਕੇ ਵਾਇਰਲੈਸ ਸਰਵਿਸ ਨੂੰ ਲਾਗੂ ਕਰ ਸਕਦੇ ਹਾਂ।