ਡ੍ਨਿਪ੍ਰੋ-ਅਰੇਨਾ
ਦਿੱਖ
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
| ਡ੍ਨਿਪ੍ਰੋ-ਅਰੇਨਾ | |
|---|---|
| ਟਿਕਾਣਾ | ਡ੍ਨਿਪ੍ਰੋਪੇਟ੍ਰੋਵਸਕ, ਯੂਕਰੇਨ |
| ਉਸਾਰੀ ਦੀ ਸ਼ੁਰੂਆਤ | 1 ਅਪਰੈਲ, 2005 |
| ਖੋਲ੍ਹਿਆ ਗਿਆ | 14 ਸਤੰਬਰ, 2008[1] |
| ਮਾਲਕ | ਐੱਫ਼. ਸੀ. ਡ੍ਨਿਪ੍ਰੋ ਡ੍ਨਿਪ੍ਰੋਪੇਟ੍ਰੋਵਸਕ[2] |
| ਤਲ | ਘਾਹ |
| ਉਸਾਰੀ ਦਾ ਖ਼ਰਚਾ | € 4,00,00,000 |
| ਸਮਰੱਥਾ | 31,003[3] |
| ਮਾਪ | 105 x 70 ਮੀਟਰ[1] |
| ਕਿਰਾਏਦਾਰ | |
| ਐੱਫ਼. ਸੀ. ਡ੍ਨਿਪ੍ਰੋ ਡ੍ਨਿਪ੍ਰੋਪੇਟ੍ਰੋਵਸਕ | |
ਡ੍ਨਿਪ੍ਰੋ-ਅਰੇਨਾ, ਡ੍ਨਿਪ੍ਰੋਪੇਟ੍ਰੋਵਸਕ, ਯੂਕਰੇਨ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ।[1] ਇਹ ਐੱਫ਼. ਸੀ. ਡ੍ਨਿਪ੍ਰੋ ਡ੍ਨਿਪ੍ਰੋਪੇਟ੍ਰੋਵਸਕ ਦਾ ਘਰੇਲੂ ਮੈਦਾਨ ਹੈ,[2] ਜਿਸ ਵਿੱਚ 31,003 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[3]
ਹਵਾਲੇ
[ਸੋਧੋ]ਬਾਹਰਲੇ ਜੋੜ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਡ੍ਨਿਪ੍ਰੋ-ਅਰੇਨਾ ਨਾਲ ਸਬੰਧਤ ਮੀਡੀਆ ਹੈ।
- ਡ੍ਨਿਪ੍ਰੋ-ਅਰੇਨਾ ਦੀ ਜਾਣਕਾਰੀ Archived 2015-07-11 at the Wayback Machine.