ਸਮੱਗਰੀ 'ਤੇ ਜਾਓ

ਡ੍ਰੋਨ ਜਹਾਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਡ੍ਰੋਨ ਜਹਾਜ ਤੋਂ ਮੋੜਿਆ ਗਿਆ)
ਹੈਲੀਕਾਪਟਰਾਂ ਦੀ ਤਰ੍ਹਾਂ ਡ੍ਰੋਨ ਜਹਾਜ਼ ਵੀ ਹੁੰਦੇ ਹਨ।
ਅਮਰੀਕਾ ਅਤੇ ਬਰਤਾਨੀਆ ਦੀਆਂ ਸੈਨਾਵਾਂ ਦੇ ਦੁਆਰਾ ਵਰਤਿਆ ਜਾਂਦਾ ਡ੍ਰੋਨ ਜਹਾਜ।

ਡ੍ਰੋਨ ਜਹਾਜ (drone plane) ਇੱਕ ਪਾਇਲਟ ਤੋਂ ਬਿਨਾਂ ਉਡਣ ਵਾਲਾ ਜਹਾਜ਼ (unmanned aerial vehicle ਜਾਂ UAV) ਹੈ। ਇਸ ਨੂੰ ਰਿਮੋਟ ਨਾਲ ਚਲਾਇਆ ਜਾਂਦਾ ਹੈ ਜਾਂ ਪਹਿਲਾਂ ਹੀ ਜਾਣਕਾਰੀ ਭਰ ਕੇ ਇਹ ਆਪਣੇ ਆਪ ਵੀ ਜਾ ਸਕਦਾ ਹੈ। ਇਹ ਜ਼ਿਆਦਾਤਰ ਦੁਸ਼ਮਣ ਤੇ ਨਜ਼ਰ ਅਤੇ ਹਮਲੇ ਕਰਨ ਲਈ ਵਰਤੇ ਜਾਂਦੇ ਹਨ। ਇਹ ਜਹਾਜ ਉਹਨਾਂ ਮਿਸ਼ਨਾਂ ਲਈ ਵਰਤੇ ਜਾਂਦੇ ਹਨ ਜੋ ਆਦਮੀ ਲਈ ਖਤਰਨਾਕ ਹੁੰਦੇ ਹਨ।