ਡੰਡਾਸ ਸੁਕੇਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਡੰਡਾਸ ਸੁਕੇਅਰ ਡਾਊਨਟਾਉਨ ਟੋਰੰਟੋ, ਓਨਟਾਰੀਓ, ਕੈਨੇਡਾ ਵਿੱਚ ਯੋਂਗ ਸਟਰੀਟ ਅਤੇ ਡੁੰਡਾਸ ਸਟਰੀਟ ਈਸਟ ਦੇ ਇੰਟਰਸੈਕਸ਼ਨ ਦੇ ਦੱਖਣਪੂਰਬੀ-ਕੋਨੇ 'ਤੇ ਸਥਿਤ ਇੱਕ ਜਨਤਕ ਚੌਕ ਹੈ। ਇਹ ਚੌਕ ਇੰਟਰਸੈਕਸ਼ਨ ਪੁਨਰਸੁਰਜੀਤ ਕਰਨ ਦੇ ਹਿੱਸੇ ਦੇ ਤੌਰ 'ਤੇ 1997 ਵਿੱਚ ਕੰਸੀਵ ਕੀਤਾ ਗਿਆ ਸੀ, ਅਤੇ ਬਰਾਊਨ ਐਂਡ ਸਟੋਰੀ ਆਰਕੀਟੈਕਟਸ ਨੇ ਡਿਜ਼ਾਇਨ ਕੀਤਾ ਸੀ।[1][2]

ਹਵਾਲੇ[ਸੋਧੋ]

  1. "Dundas Square coming to life ; Decaying strip redesigned with rich granite, fibre-optic lights". Toronto Star. March 18, 2002. Archived from the original on ਜੁਲਾਈ 25, 2013. Retrieved May 12, 2014. {{cite news}}: Unknown parameter |dead-url= ignored (help)
  2. Hume, Christopher (February 16, 2003). "Toronto march boosts Dundas Square". Toronto Star. Archived from the original on ਜੁਲਾਈ 25, 2013. Retrieved May 12, 2014. {{cite news}}: Unknown parameter |dead-url= ignored (help)