ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ, ਭਾਰਤ ਸਰਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਭਾਗ ਦਾ ਤਕਨੀਕੀ ਸਿੱਖਿਆ ਭਾਗ ਇੰਜੀਅਨਰੀ, ਫਾਰਮੇਸੀ, ਨਕਸ਼ਾ ਨਵੀਸੀ ਆਦਿ ਦੇ ਡਿਪਲੋਮਾ ਤੇ ਡਿਗਰੀ ਕਾਲਜਾਂ ਦੀ ਪੜ੍ਹਾਈ ਦੀ ਨਿਗਰਾਨੀ ਲਈ ਹੈ।ਉਦਂਯੋਗਿਕ ਸਿਖਲਾਈ ਹਿੱਸੇ ਦਾ ਕੰਮ ਉਦਯੋਗਿਕ ਸਿਖਲਾਈ ਸੰਸਥਾਵਾਂ, ਕਿੱਤਾਮੁਖੀ ਸਿਖਲਾਈ ਪ੍ਰਦਾਨ ਕਰਤਾਵਾਂ, ਤੇ ਹੁਨਰ ਵਿਕਾਸ ਸੰਸਥਾਵਾਂ ਦੀ ਦੇਖ ਰੇਖ ਕਰਨਾ ਹੈ।ਪੰਜਾਬ ਸਕਿਲ ਡਿਵਲਪਮੈਂਟ ਮਿਸ਼ਨ ਇਸ ਵਿਭਾਗ, ਰੁਜ਼ਗਾਰ ਤੇ ਸਿਖਲਾਈ ਵਿਭਾਗ ਪੰਜਾਬ(ਭਾਰਤ) ਸਰਕਾਰ ਅਤੇ ਮੁੱਖ ਮੰਤਰੀ ਸਕੱਤਰੇਤ ਦੀ ਸਾਂਝੀ ਜ਼ਿਮੇਵਾਰੀ ਅਧੀਨ ਹੁਨਰ ਵਿਕਾਸ ਦੀ ਗਤੀ ਵਿੱਚ ਤੇਜ਼ੀ ਲਿਆਉਣ ਲਈ, ਇੱਕ ਸਾਲ ਪਹਿਲੇ 2015 ਵਿੱਚ ਗਠਿਤ ਕੀਤਾ ਗਿਆ ਹੈ।

ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ, ਭਾਰਤ ਸਰਕਾਰ
ਏਜੰਸੀ ਜਾਣਕਾਰੀ
ਉੱਪਰਲਾ ਵਿਭਾਗਮਨੁੱਖੀ ਸਰੋਤ ਵਿਭਾਗ
ਹੇਠਲੀਆਂ ਏਜੰਸੀਆਂ
  • ਆਈ ਕੇ ਗੁਜਰਾਲ ਟੈਕਨੀਕਲ ਯੂਨੀਵਰਸਿਟੀ ਜਲੰਧਰ
  • ਮਹਾਰਾਜਾ ਰਣਜੀਤ ਸਿੰਘ ਰਾਜਕੀ ਟੈਕਨੀਕਲ ਯੂਨੀਵਰਸਿਟੀ ਬਠਿੰਡਾ
  • ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਚੰਡੀਗੜ੍ਹ
  • ਪੰਜਾਬ ਸਕਿਲ ਡਿਵਲਪਮੈਂਟ ਮਿਸ਼ਨ ਚੰਡੀਗੜ੍ਹ
ਵੈੱਬਸਾਈਟhttp://www.punjab.gov.in/web/guest/technical-education