ਤਖ਼ਤ ਲਹੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਖ਼ਤ ਲਹੌਰ  
ਲੇਖਕ ਨਜਮ ਹੁਸੈਨ ਸੱਯਦ
ਮੂਲ ਸਿਰਲੇਖ تخت لہور
ਦੇਸ਼ ਪਾਕਿਸਤਾਨ
ਭਾਸ਼ਾ ਪੰਜਾਬੀ (ਸ਼ਾਹਮੁਖੀ)
ਵਿਧਾ ਨਾਟਕ

ਤਖ਼ਤ ਲਹੌਰ ਨਜਮ ਹੁਸੈਨ ਸੱਯਦ ਦੁਆਰਾ ਲਿਖਿਆ ਇੱਕ ਨਾਟਕ[1] ਹੈ। ਇਹ ਦੁੱਲਾ ਭੱਟੀ ਉੱਤੇ ਆਧਾਰਿਤ ਹੈ। ਇਸ ਨਾਟਕ ਵਿੱਚ ਦੁੱਲਾ ਭੱਟੀ ਕਦੇ ਵੀ ਸਟੇਜ ਉੱਤੇ ਨਹੀਂ ਦਿਖਾਇਆ ਜਾਂਦਾ ਅਤੇ ਉਸ ਦਾ ਸਾਰਾ ਕਾਰਜ ਆਫ਼-ਸਟੇਜ ਹੀ ਹੋ ਰਿਹਾ ਹੈ।[2]

ਪਾਤਰ[ਸੋਧੋ]

 • ਪਾਹਰੂ ਨੰਬਰ I
 • ਪਾਹਰੂ ਨੰਬਰ II
 • ਰਮਜਾ
 • ਜਵਾਹਰ ਖ਼ਾਂ
 • ਸ਼ਾਹ ਸਅਦੁਲਾ
 • ਮਲਿਕ ਅਲੀ
 • ਹੁਸੈਨ
 • ਬਹਾਰ ਖ਼ਾਂ
 • ਮੁਨਸ਼ੀ
 • ਰੱਤਾ
 • ਭਾਗ
 • ਚਿਰਾਗ
 • ਕਾਰੀਗਰ ਨੰਬਰ I
 • ਕਾਰੀਗਰ ਨੰਬਰ II
 • ਸਿਪਾਹ-ਸਾਲਾਰ
 • ਸੂਬੇਦਾਰ
 • ਬੇਗ
 • ਮਹਿਤਾ
 • ਮੀਰ ਆਲਮ
 • ਓਬੜ
 • ਸੁਬਹ ਬਹਾਰ
 • ਵਕੀਲ ਸਰਕਾਰ
 • ਕਾਜ਼ੀ
 • ਚਾਨਣ

ਹਵਾਲੇ[ਸੋਧੋ]