ਤਬੀਬ ਅੱਲਾ
ਦਿੱਖ
ਤਬੀਬ ਅੱਲਾ ਇੱਕ ਲੇਖਕ ਸੀ।
ਜੀਵਨ
[ਸੋਧੋ]ਆਪ ਦਾ ਜਨਮ ਇੱਕ ਦਰਜ਼ੀ ਦੇ ਘਰ ਹੋਇਆ ਸੀ। ਆਪ ਪਿੰਡ ਚੋਧਵਾਲ ਜ਼ਿਲ੍ਹਾ ਗੁਜਰਾਤ ਦੇ ਜਮਪਲ ਸਨ। ਆਪ ਨੇ 1104 ਹਿ. (1691ਈ.) ਵਿੱਚ ਅਖਵਾਰ ਆਖਰਤ ਲਿਖੀ, ਜਿਸਦੇ ਸੋਲਾਂ ਹਜ਼ਾਰ ਬੈਂਤ ਦੱਸੇ ਜਾਂਦੇ ਹਨ। ਨਮੂਨਾ ਇਸ ਪ੍ਕਾਰ ਹੈ:-
ਪਹਿਲਾਂ ਮਨ,ਖੁਦਾਇ ਨੂੰ ਬਖਸਣਹਾਰ ਸੌ,
ਕਹਾਰ ਤਿਸੇ ਦਾ ਨਾਮ ਹੈ ਤਿਸ ਥੀਂ ਕੀਜੈ ਭੋ।
ਦੂਜੇ ਮਨ ਫਰਿਸ਼ਤੇ ਰੱਬ ਦੇ ਮਕਬੂਲ,
ਹਰਦਮ ਉਸਦੀ ਬੰਦਗੀ ਵਿੱਚ ਰਹਿਣ ਮਸ਼ਗੂਲ।
ਰਚਨਾਵਾਂ
[ਸੋਧੋ]1.ਅਖਵਾਰ ਆਖਰਤ(1691) [2]