ਸਮੱਗਰੀ 'ਤੇ ਜਾਓ

ਤਮੋ ਗੁਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਤਮੋ ਗੁਣ ਨੂੰ ਮਾਇਆ ਦਾ ਤੀਜਾ ਗੁਣ ਕਿਹਾ ਜਾਂਦਾ ਹੈ। ਤਮੋ ਗੁਣ ਵਾਲਾ ਮਨੁੱਖ ਦਾ ਮਨ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਦੇ ਵਿਸ਼ੇ-ਵਿਕਾਰਾਂ ਦੇ ਅੰਧਕਾਰ ਵਿੱਚ ਅੰਨਾਂ ਹੋ ਜਾਂਦਾ ਹੈ। ਉਸ ਮਨੁੱਖ ਨੂੰ ਭਲੇ-ਬੁਰੇ ਦੀ ਕੋਈ ਪਹਿਚਾਣ ਨਹੀਂ ਰਹਿੰਦੀ। ਧਰਮ ਦੇ ਅਨੁਸਾਰ ਇਹ ਮਨੁੱਖ ਪਸ਼ੂ ਦੀ ਤਰ੍ਹਾਂ ਹੀ ਜੀਵਨ ਬਤੀਤ ਕਰਦਾ ਹੈ। ਤਮੋ ਗੁਣੀ ਮਨੁੱਖ ਹਉਮੈ ਵਿੱਚ ਗਲਤਾਨ ਹੋ ਕਿ ਆਪਣੀ ਮੱਤ ਮਾਰ ਲੈਂਦਾ ਹੈ। ਇਹ ਮਨੁੱਖ ਦਾ ਪਹਿਰਾਵਾ ਅਤੇ ਭੋਜਨ ਤਾਮਸ਼ੀ ਹੀ ਹੁੰਦਾ ਹੈ, ਜਿਵੇਂ ਮਾਸ-ਮੱਛੀ, ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤਾਂ ਦਾ ਸੇਵਨ ਕਰਨਾ। ਇਹ ਮਨੁੱਖ ਸੰਗਤ 'ਚ ਨਹੀਂ ਬੈਠਦਾ ਹੈ।

ਹਵਾਲੇ

[ਸੋਧੋ]