ਸਮੱਗਰੀ 'ਤੇ ਜਾਓ

ਤਲਵੰਡੀ ਮੂਸਾ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਲਵੰਡੀ ਮੂਸਾ ਖਾਂ ਗੁਜਰਾਂਵਾਲਾ ਪੰਜਾਬ, ਪਾਕਿਸਤਾਨ ਦਾ ਇੱਕ ਵੱਡਾ ਪਿੰਡ ਹੈ। ਇਹ ਅਬਦੁਲ ਹਮੀਦ ਆਦਮ ਸਾਬਕਾ ਗਵਰਨਰ ਸਟੇਟ ਬੈਂਕ ਮੁਮਤਾਜ਼ ਹਸਨ ਅਤੇ ਪਾਕਿਸਤਾਨ ਦੀ ਪਹਿਲੀ ਮਹਿਲਾ ਓਲੰਪੀਅਨ ਸ਼ਬਾਨਾ ਅਖ਼ਤਰ ਦਾ ਜਨਮ ਸਥਾਨ ਇਹੀ ਪਿੰਡ ਹੈ।

2017 ਦੀ ਮਰਦਮਸ਼ੁਮਾਰੀ ਅਨੁਸਾਰ ਤਲਵੰਡੀ ਮੂਸੇ ਖਾਂ ਦੀ ਆਬਾਦੀ 20000 ਦੇ ਕਰੀਬ ਹੈ। ਜ਼ਿਆਦਾਤਰ ਵਸਨੀਕ ਖੇਤੀਬਾੜੀ ਕਰਦੇ ਹਨ। ਸਰਕਾਰੀ ਡਿਸਪੈਂਸਰੀ, ਪ੍ਰਾਈਵੇਟ ਹਸਪਤਾਲ, ਸਰਕਾਰੀ ਹਾਈ ਸਕੂਲ ਇਲਾਕੇ ਦੀਆਂ ਸਹੂਲਤਾਂ ਹਨ।