ਸਮੱਗਰੀ 'ਤੇ ਜਾਓ

ਤਹਿਮੀਨਾ ਜੰਜੂਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਤਹਿਮੀਨਾ ਜੰਜੂਆਤਹਿਮੀਨਾ ਜੰਜੂਆ ਪਾਕਿਸਤਾਨ ਦੀ ਕਾਫੀ ਸੀਨੀਅਰ ਕੂਟਨੀਤਕ ਆਗੂ ਹੈ। ਉਸ ਨੂੰ 32 ਸਾਲ ਤੋਂ ਵੱਧ ਦਾ ਅਨੁਭਵ ਹੈ। ਜੇਨੇਵਾ ਵਿੱਚ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧ ਦੇ ਤੋਰ ਤੇ ਤੇ ਸੇਵਾ ਕਰਦੀ ਰਹੀ ਹੈ।ਤਹਿਮੀਨਾ ਜੰਜੂਆ ਨੂੰ ਪਾਕਿਸਤਾਨ ਦੀ ਪਹਿਲੀ ਮਹਿਲਾ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ।[1] ਉਸਨੇ ਇਸਲਾਮਾਬਾਦ ਦੀ ਕਾਇਦੇ-ਆਜ਼ਮ ਯੂਨੀਵਰਸਿਟੀ ਅਤੇ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਮਾਸਟਰ ਡਿਗਰੀ ਹਾਸਿਲ ਕੀਤੀ ਹੈ।

ਹਵਾਲੇ

[ਸੋਧੋ]