ਤਹਿਰੀਕ-ਏ-ਹੁਰੀਆਤ
ਦਿੱਖ
ਤਹਿਰੀਕ-ਏ-ਹੁਰੀਆਤ ਜੰਮੂ ਅਤੇ ਕਸ਼ਮੀਰ ਦੀ ਇੱਕ ਸਿਆਸੀ ਪਾਰਟੀ ਹੈ। ਇਸ ਪਾਰਟੀ ਦੀ ਨੀਹ ਸੱਯਦ ਅਲੀ ਸ਼ਾਹ ਗੀਲਾਨੀ ਨੇ ਰੱਖੀ ਸੀ। ਤਹਿਰੀਕ-ਏ-ਹੁਰੀਆਤ ਜੰਮੂ ਅਤੇ ਕਸ਼ਮੀਰ ਪਾਰਟੀ 7 ਅਗਸਤ 2004 ਵਿੱਚ ਬਣਾਈ ਗਈ ਸੀ। ਇਸ ਦਿਨ ਸ਼੍ਰੀਨਗਰ ਵਿੱਚ ਹੈਦਰਪੁਰਾ ਵਿੱਚ ਲਗਭਗ ਇੱਕ ਲੱਖ ਲੋਕ ਇਕੱਠੇ ਹੋਏ ਸਨ ਅਤੇ ਉਹਨਾਂ ਨੇ ਪਾਰਟੀ ਦੇ ਟੀਚੇ ਨੂੰ ਪਾਉਣ ਦੀ ਸੁੰਹ ਚੁੱਕੀ ਸੀ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |