ਸਮੱਗਰੀ 'ਤੇ ਜਾਓ

ਤਾਪ (ਬਿਮਾਰੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਾਪ ਜਾਂ ਬੁਖ਼ਾਰ ਸਰੀਰ ਦੇ ਤਾਪਮਾਨ ਦੀ ਆਮ ਦਰਜੇ ਤੋਂ ਵਧ ਜਾਣ ਦੀ ਹਾਲਤ ਨੂੰ ਕਹਿੰਦੇ ਹਨ। ਇਹ ਕੋਈ ਰੋਗ ਨਹੀਂ ਸਗੋਂ ਇੱਕ ਲੱਛਣ ਹੈ, ਜੋ ਦੱਸਦਾ ਹੈ ਕਿ ਸਰੀਰ ਦਾ ਤਾਪ ਨਿਅੰਤਰਿਤ ਕਰਨ ਵਾਲੀ ਪ੍ਰਣਾਲੀ ਨੇ ਸਰੀਰ ਦਾ ਇੱਛਤ ਤਾਪ ਤੋਂ 1-2 ਡਿਗਰੀ ਸੇਲਸੀਅਸ ਵਧਾ ਦਿੱਤਾ ਹੈ। ਮਨੁੱਖ ਦੇ ਸਰੀਰ ਦਾ ਆਮ ਤਾਪਮਾਨ 37°ਸੇਲਸੀਅਸ ਜਾਂ 98.6° ਫੈਰਨਹਾਈਟ ਹੁੰਦਾ ਹੈ। ਜਦੋਂ ਸਰੀਰ ਦਾ ਤਾਪਮਾਨ ਇਸ ਆਮ ਸ‍ਤਰ ਤੋਂ ਉੱਤੇ ਹੋ ਜਾਂਦਾ ਹੈ ਤਾਂ ਇਹ ਹਾਲਤ ਤਾਪ ਜਾਂ ਬੁਖਾਰ ਕਹਾਉਂਦੀ ਹੈ।

ਆਮ ਤਾਪਮਾਨ ਦਰ

[ਸੋਧੋ]
  1. 36.5–37.5 ° ਡਿਗਰੀ ਸੈਲਸੀਅਸ
  2. 97.7–99.5 °ਡਿਗਰੀ ਫਾਰਨਹੀਟ