ਸਮੱਗਰੀ 'ਤੇ ਜਾਓ

ਤਾਬਾਥਾ ਕੈਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਾਬਾਥਾ ਕੈਸ਼
ਜਨਮ
Celine Beard[1]

(1973-12-27) 27 ਦਸੰਬਰ 1973 (ਉਮਰ 50)
ਹੋਰ ਨਾਮਲੀਡੇ ਕੇਲਿਨ, ਤਾਬਾਥਾ, ਕੇਲਿਨ ਲੀਡੇ, ਤਾਬਾਥਾ ਕੈਸ਼, ਕੇਲਿਨ ਲੀਡੀ, ਕੇਲਿਨ, ਤਾਬਾਥਾ ਕੈਸ਼, ਕੇਲਿਨ ਦੁਵਾਲ
ਸਿੱਖਿਆਲਾਅ ਸਕੂਲ
ਕੱਦ5 ft 7 in (1.70 m)
ਜੀਵਨ ਸਾਥੀਫ੍ਰੈਂਕ ਵਾਰਡਨ (1993-2014, ਇਸਦੀ ਮੌਤ)
No. of adult films85 ਬਤੌਰ ਪ੍ਰਦਰਸ਼ਕ
(per IAFD)[2]

ਤਾਬਾਥਾ ਕੈਸ਼ (ਜਨਮ 27 ਦਸੰਬਰ 1973), ਸਟੇਜੀ ਨਾਂ, ਇੱਕ ਫਰਾਂਸੀਸੀ ਸਾਬਕਾ ਪੌਰਨੋਗ੍ਰਾਫਿਕ ਅਭਿਨੇਤਰੀ ਅਤੇ ਇਸ ਤੋਂ ਬਾਅਦ ਇਹ ਫਰਾਂਸ ਦੀ ਹੋਟ ਵੀਡੀਓ ਮੈਗਜ਼ੀਨ ਦੀ ਮੁੱਖ ਸੰਪਾਦਕ, ਇਸਦੇ ਨਾਲ ਨਾਲ ਹੋਟ ਵੀਡੀਓ ਗਰੁਪ ਦੀ ਪ੍ਰਧਾਨ ਰਹੀ।[1]

ਕੈਰੀਅਰ[ਸੋਧੋ]

ਕੈਸ਼ ਨੇ ਪੌਰਨ ਉਦਯੋਗ ਵਿੱਚ ਪ੍ਰਵੇਸ਼ ਉਸ ਸਮੇਂ ਕੀਤਾ ਜਦੋਂ ਇਸਨੇ ਪੈਰਿਸ ਦੇ ਲਾਅ ਸਕੂਲ ਵਿੱਚ 1992 ਵਿੱਚ ਦਾਖ਼ਿਲਾ ਲਿਆ। ਮਈ 1993 ਵਿੱਚ, ਕੈਸ਼ ਨੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦੌਰਾਨ ਵਧੀਆ ਯੂਰਪੀ ਸਟਾਰ ਲਈ ਹੋਟ ਦ'ਓਰ ਜਿੱਤਿਆ। ਅਗਲੇ ਸਾਲ ਇਸਨੇ ਵਧੀਆ ਯੂਰਪੀ ਅਦਾਕਾਰਾ ਦਾ ਖ਼ਿਤਾਬ ਹੋਟ ਦ'ਓਰ ਸਮਾਰੋਹ ਵਿੱਚ ਜਿੱਤਿਆ।

ਪਛਾਣ[ਸੋਧੋ]

ਪੌ'ਰਨੋਗ੍ਰਾਫੀ ਤੋਂ ਬਿਨਾ, ਇਹ ਫਰਾਂਸ ਵਿੱਚ ਸਕਾਈਰੌਕ ਰੇਡੀਓ ਦੀ ਪੇਸ਼ਕਾਰ ਹੈ[3] ਅਤੇ ਇਹ ਮੁੱਖ ਧਾਰਾ ਫ਼ਿਲਮ, ਰਾਈ, ਮੁੱਖ ਔਰਤ ਪਾਤਰ, ਵਿੱਚ ਇੱਕ ਨੌਜਵਾਨ ਅਲਗੇਰੀਅਨ ਔਰਤ ਦੀ ਭੂਮਿਕਾ ਨਿਭਾਈ।[4]

ਅਵਾਰਡ[ਸੋਧੋ]

  • 1993, ਹੋਟ ਦ'ਓਰ, ਵਧੀਆ ਯੂਰਪੀ ਸਟਾਰ
  • 1994, ਹੋਟ ਦ'ਓਰ, ਵਧੀਆ ਯੂਰਪੀ ਅਦਾਕਾਰਾ

ਨਿੱਜੀ ਜ਼ਿੰਦਗੀ[ਸੋਧੋ]

20 ਦੀ ਉਮਰ ਵਿੱਚ, ਕੈਸ਼ ਨੇ ਹੋਟ ਵੀਡੀਓ ਦੇ ਸੰਪਾਦਕ, ਫ੍ਰੈਂਕ ਵਾਰਡਨ, ਨਾਲ ਵਿਆਹ ਕਰਵਾਇਆ ਅਤੇ ਆਪਣੀ ਮਾਂ ਦੇ ਘਰ ਹੀ ਸੈਟਲ ਹੋ ਗਈ।

ਹਵਾਲੇ[ਸੋਧੋ]

  1. 1.0 1.1 "L'ancienne star du porno Tabatha Cash devient directrice de Hot Vidéo en remplacement de son mari décédé en janvier" [The former porn star Tabatha Cash became the director of Hot Video in place of her deceased husband in January]. www.jeanmarcmorandini.com (in ਫਰਾਂਸੀਸੀ). 22 August 2014. Retrieved 25 August 2014.
  2. Tabatha Cash ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
  3. Philip Malcolm Waller Thody; Howard Evans; Michelle Pepratx-Evans (1995). Le Franglais. Continuum International Publishing Group. Retrieved 2008-11-16.
  4. Alec G. Hargreaves; Mark McKinney (1997). Post-colonial Cultures in France. Routledge. Retrieved 2008-11-16.

ਬਾਹਰੀ ਲਿੰਕ[ਸੋਧੋ]