ਸਮੱਗਰੀ 'ਤੇ ਜਾਓ

ਤਾਬਾ ਰਾਮ ਤੁਰਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੰਡਿਤ ਤਾਬਾ ਰਾਮ ਤੁਰਕੀ (1776- 1847) ਜੰਮੂ ਅਤੇ ਕਸ਼ਮੀਰ (ਭਾਰਤ) ਤੋਂ ਉਰਦੂ ਅਤੇ ਫ਼ਾਰਸੀ ਦੇ ਪ੍ਰਸਿੱਧ ਕਵੀ ਸੀ। ਬੇਤਾਬ ਦੇ ਕਲਮੀ ਨਾਮ ਹੇਠ ਉਸਨੇ ਫ਼ਾਰਸੀ ਕਵਿਤਾ ਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਉਸਨੂੰ ਆਪਣੇ ਜ਼ਮਾਨੇ ਦੇ ਕਸ਼ਮੀਰੀ ਕਵੀਆਂ ਵਿੱਚ ਬਹੁਤ ਇੱਜ਼ਤ ਮਾਣ ਹਾਸਲ ਸੀ। ਉਸ ਦੀ ਕਵਿਤਾ ਮੱਧ ਏਸ਼ੀਆ ਤੱਕ ਪੁੱਜੀ।