ਤਾਬਿਸ਼ ਦੇਹਲਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਸਊਦ ਅਲਹਸਨ ਤਾਬਿਸ਼ ਦੇਹਲਵੀ (Urdu: تابش دہلوی) (ਜਨਮ 11 ਸਤੰਬਰ 1911 - 23 ਸਤੰਬਰ 2004[1])), ਉਰਦੂ ਗ਼ਜ਼ਲਗ਼ੋ ਸ਼ਾਇਰ, ਦਾਨਿਸ਼ਵਰ ਅਤੇ ਬਰਾਡਕਾਸਟਰ ਸਨ। ਪਾਕਿਸਤਾਨ ਸਰਕਾਰ ਨੇ ਉਸਨੂੰ ਤਮਗ਼ਾ-ਏ-ਇਮਤਿਆਜ਼ ਨਾਲ ਸਨਮਾਨਿਤ ਕੀਤਾ ਸੀ।

ਤਾਬਿਸ਼ ਦੇਹਲਵੀ ਦਾ ਜਨਮ 9 ਨਵੰਬਰ 1910 ਨੂੰ ਦਿੱਲੀ ਵਿੱਚ ਹੋਇਆ ਸੀ। ਉਸ ਨੇ ਪਹਿਲਾ ਸ਼ਿਅਰ ਤੇਰਾ ਬਰਸ ਦੀ ਉਮਰ ਵਿੱਚ ਕਿਹਾ ਸੀ ਅਤੇ ਪਹਿਲੀ ਨਜ਼ਮ ਜਾਂ ਗ਼ਜ਼ਲ 1931 ਵਿੱਚ ਦਿੱਲੀ ਦੇ ਮਸ਼ਹੂਰ ਰਸਾਲੇ ਸਾਕੀ ਵਿੱਚ ਪ੍ਰਕਾਸ਼ਿਤ ਹੋਈ। ਉਹਨਾਂ ਦੀਆਂ ਚਾਰ ਬੇਟੀਆਂ ਅਤੇ ਇੱਕ ਪੁੱਤਰ ਸੀ।

  1. ਜ਼ਰੀਨਾ ਮੁਖਤਾਰ
  2. ਸ਼ਹਾਨਾ ਤਾਬਿਸ਼
  3. ਦੁਰਦਾਨਾ ਕੁਰੈਸ਼ੀ
  4. ਰਾਸ਼ੀਕਾ ਰਿਜ਼ਵੀ
  5. ਸੌਦਾ ਤਾਬਿਸ਼

ਕਾਵਿ-ਪੁਸਤਕਾਂ[ਸੋਧੋ]

  • ਚਿਰਾਗ਼-ਏ-ਸਹਿਰ
  • ਗ਼ੁਬਾਰ-ਏ-ਅੰਜੁਮ
  • ਮਾਹੇ ਸ਼ਿਕਸਤਾ

ਹਵਾਲੇ[ਸੋਧੋ]

  1. "Dawn.com". Retrieved 24 September 2004.