ਤਾਰਾ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Crab Nebula.jpg

ਤਾਰਾ ਵਿਗਿਆਨ ਜਾਂ ਖਗੋਲ ਸਾਸ਼ਤਰ ਜ਼ਮੀਨ ਤੋਂ ਬਾਹਰੀ ਅਸਮਾਨੀ ਪਿੰਡਾਂ ਦਾ ਅਧਿਅਨ ਕਰਨ ਵਾਲਾ ਵਿਗਿਆਨ ਹੈ। ਇਹ ਖਲਾਅ ਵਿੱਚ ਵੱਖ ਵੱਖ ਅਸਮਾਨੀ ਪਿੰਡਾਂ ਮਸਲਨ ਸੂਰਜ, ਚੰਦ ਅਤੇ ਦੂਜੇ ਸਿਤਾਰਿਆਂ ਦੀ ਸਾਇੰਸ ਹੈ। ਇਹ ਸਾਨੂੰ ਸਿਤਾਰਿਆਂ ਤੇ ਖਲਾਅ ਵਿਚਲੇ ਹੋਰ ਪਿੰਡਾਂ ਦੀ ਬਣਾਵਟ, ਉਹ ਕਿੰਜ,ਕਦੋਂ ਅਤੇ ਕਿਉਂ ਬਣੇ ਦੇ ਬਾਰੇ ਵਿੱਚ ਦੱਸਦੀ ਹੈ।