ਸਮੱਗਰੀ 'ਤੇ ਜਾਓ

ਤਾਹਰਾ ਮਜ਼ਹਰ ਅਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਤਾਹਰਾ ਮਜ਼ਹਰ ਅਲੀ ((ਨੀ ਹਯਾਤ) (5 ਜਨਵਰੀ 1924,  ਲਾਹੌਰ, ਬ੍ਰਿਟਿਸ਼ ਇੰਡੀਆ – 23 ਮਾਰਚ  2015, ਲਾਹੌਰ, ਪਾਕਿਸਤਾਨ[1]) ਇਕ ਪਾਕਿਸਤਾਨੀ ਔਰਤ ਸੀ ਜੋ ਔਰਤਾਂ ਦੇ ਹੱਕਾਂ ਲਈ ਲੜਦੀ ਸੀ। ਉਹ ਬੇਨਜ਼ੀਰ ਭੁੱਟੋ ਦੀ ਸਲਾਹਕਾਰ ਅਤੇ ਤਾਰਿਕ ਅਲੀ ਦੀ ਮਾਂ ਸੀ.[2][3][4] ਉਸ ਦਾ ਪਤੀ,ਮਰਹੂਮ  ਮਜ਼ਹਰ ਅਲੀ ਖਾਨ ਵੀ ਸਮਾਜਵਾਦੀ ਝੁਕਾਅ ਵਾਲਾ ਪਾਕਿਸਤਾਨ ਦਾ ਮਸ਼ਹੂਰ ਪੱਤਰਕਾਰ ਸੀ।

ਅਲੀ ਪੰਜਾਬ ਦੇ ਸਿਆਸਤਦਾਨ ਸਿਕੰਦਰ ਹਯਾਤ ਖ਼ਾਨ ਦੀ ਧੀ ਸੀ ਅਤੇ ਸਰਦਾਰ ਸ਼ੌਕਤ ਹਯਾਤ ਖ਼ਾਨ  ਅਤੇ ਬੇਗਮ ਮਹਮੂਦਾ ਸਲੀਮ ਖਾਨ ਦੀ ਇੱਕ ਛੋਟੀ ਭੈਣ ਸੀ।[1][permanent dead link] 

ਹਵਾਲੇ

[ਸੋਧੋ]
  1. Xari Jalil (2015-03-24). "Tahira Mazhar Ali's death a profound loss to many". Dawn.com. Retrieved 2016-03-15.
  2. Omar Waraich (2015-03-29). "Tahira Mazhar Ali: Women's rights campaigner who was the mother of Tariq Ali and acted as mentor to Benazir Bhutto - People - News". Independent.co.uk. Retrieved 2015-04-15.
  3. "Tahira Mazhar Ali's death a profound loss to many - Pakistan". Dawn.com. Retrieved 2015-04-15.
  4. "Tahira Mazhar Ali Khan, 1925-2015 ‹ The Friday Times". Thefridaytimes.com. Retrieved 2015-04-15.