ਸਮੱਗਰੀ 'ਤੇ ਜਾਓ

ਤਾਹਿਰਾ ਇਕਬਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਤਾਹਿਰਾ ਇਕਬਾਲ ਪਾਕਿਸਤਾਨ ਦੀ ਆਧੁਨਿਕ ਉਰਦੂ ਕਹਾਣੀਕਾਰ ਅਤੇ ਆਲੋਚਕ'ਸਆਦਤ ਹਸਨ ਮੰਟੋ'ਬਾਰੇ ਲਿਖੀ ਕਿਤਾਬ ਲਈ ਜਾਣੀ ਜਾਂਦੀ ਹੈ।[1]

ਰਚਨਾਵਾਂ

[ਸੋਧੋ]
  • ਗਿਰਾਂ (ਨਾਵਲ)
  • ਮਿੱਟੀ ਕੀ ਸਾਂਝ
  • ਮੰਟੋ ਕਾ ਉਸਲੂਬ
  • ਰੇਖ਼ਤ
  • ਸੰਗ ਬਸਤਾ
  • ਗੰਜੀ ਬਾਰ (ਅਜ਼ਾਦੀ ਤੋਂ ਲੈ ਕੇ ਅੱਜ ਤੱਕ ਪੰਜਾਬ ਦੀ ਕਹਾਣੀ ਦੱਸਣ ਵਾਲਾ ਨਾਵਲ)
  • ਪਾਕਿਸਤਾਨੀ ਉਰਦੂ ਅਫ਼ਸਾਨਾ

ਹਵਾਲੇ

[ਸੋਧੋ]