ਸਮੱਗਰੀ 'ਤੇ ਜਾਓ

ਤੀਨੋਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੀਨੋਸ
Περιφερειακή ενότητα / Δήμος
Τήνου
ਟਾਪੂ ਦਾ ਮਾਰਗ ਦਰਸ਼ਨ ਚਿੰਨ੍ਹ
ਟਾਪੂ ਦਾ ਮਾਰਗ ਦਰਸ਼ਨ ਚਿੰਨ੍ਹ
ਦੱਖਣੀ ਈਜੀਅਨ ਦੇ ਵਿੱਚ ਤੀਨੋਸ
ਦੱਖਣੀ ਈਜੀਅਨ ਦੇ ਵਿੱਚ ਤੀਨੋਸ
ਦੇਸ਼ਯੂਨਾਨ
ਖੇਤਰਦੱਖਣੀ ਏਜੀਅਨ
ਰਾਜਧਾਨੀਤੀਨੋਸ (ਕਸਬਾ)
ਖੇਤਰ
 • ਕੁੱਲ194.6 km2 (75.1 sq mi)
ਆਬਾਦੀ
 (2011)
 • ਕੁੱਲ8,636
 • ਘਣਤਾ44/km2 (110/sq mi)
ਸਮਾਂ ਖੇਤਰਯੂਟੀਸੀ+2
 • ਗਰਮੀਆਂ (ਡੀਐਸਟੀ)ਯੂਟੀਸੀ+3 (EEST)
ਯੂਨਾਨ ਦੇ ਪੋਸਟਲ ਕੋਡ
842 xx
Area codes22830
Car platesEM
ਵੈੱਬਸਾਈਟwww.tinos.gr

ਤੀਨੋਸ (ਯੂਨਾਨੀ: Τήνος) ਈਜੀਅਨ ਸਾਗਰ ਦੇ ਵਿੱਚ ਸਥਿਤ ਇੱਕ ਯੂਨਾਨੀ ਟਾਪੂ ਹੈ। ਪੁਰਾਣੇ ਸਮੇਂ ਵਿੱਚ ਇਸਨੂੰ ਓਫੀਊਸਾ(ਯੂਨਾਨੀ ਸ਼ਬਦ ਓਫਿਸ ਤੋਂ, ਅਰਥ ਸੱਪ) ਅਤੇ ਹਾਈਡਰੋਐਸਾ (ਯੂਨਾਨੀ ਸ਼ਬਦ ਹਾਈਡੋਰ ਤੋਂ, ਅਰਥ ਪਾਣੀ) ਕਹਿੰਦੇ ਸਨ। ਇਸ ਦਾ ਖੇਤਰ 194 ਵਰਗ ਕਿਲੋਮੀਟਰ ਹੈ ਅਤੇ 2011 ਡੀ ਜਨਗਣਨਾ ਮੁਤਾਬਿਕ ਇਸ ਦੇ 8,636 ਵਾਸੀ ਹਨ।