ਸਮੱਗਰੀ 'ਤੇ ਜਾਓ

ਤੀਰਥ ਰਾਮ ਫ਼ਿਰੋਜ਼ਪੁਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨਸ਼ੀ ਤੀਰਥ ਰਾਮ ਫ਼ਿਰੋਜ਼ ਪੁਰੀ
ਜਨਮ1885
ਫ਼ਿਰੋਜ਼ਪੁਰ
ਮੌਤ1954
ਲਹੌਰ
ਕਿੱਤਾਨਾਵਲਕਾਰ, ਗਲਪ ਲੇਖਕ, ਅਤੇ ਅਨੁਵਾਦਕ
ਰਾਸ਼ਟਰੀਅਤਾਬਰਤਾਨਵੀ ਭਾਰਤ & ਭਾਰਤ
ਪ੍ਰਮੁੱਖ ਕੰਮ(The Tale of London) فسانۂ لندن [1]

ਮੁਨਸ਼ੀ ਤੀਰਥ ਰਾਮ ਫ਼ਿਰੋਜ਼ ਪੁਰੀ ਇੱਕ ਭਾਰਤੀ ਨਾਵਲਕਾਰ, ਗਲਪ ਲੇਖਕ, ਸੰਪਾਦਕ ਅਤੇ ਅਨੁਵਾਦਕ ਸੀ, ਉਸਨੇ ਉਰਦੂ ਭਾਸ਼ਾ ਵਿੱਚ ਦਰਜਨਾਂ ਕਿਤਾਬਾਂ ਦਾ ਅਨੁਵਾਦ ਕੀਤਾ। [2] ਉਸਨੇ ਇੱਕ ਮਾਸਿਕ ਮੈਗਜ਼ੀਨ, ਇੰਟਰਪ੍ਰੇਟਰ ਵੀ ਪ੍ਰਕਾਸ਼ਿਤ ਕੀਤਾ। ਉਸ ਦੀ ਪੜ੍ਹਾਈ ਦਸਵੀਂ ਤੱਕ ਹੀ ਸੀ। ਰੋਜ਼ੀ-ਰੋਟੀ ਲਈ ਉਹ 1930 ਤੋਂ 1947 ਤੱਕ ਲਾਹੌਰ ਵਿਚ ਰਿਹਾ। ਭਾਰਤ ਵੰਡ ਤੋਂ ਬਾਅਦ ਉਹ ਜਲੰਧਰ ਆ ਗਿਆ। ਉਸਨੇ 250 ਤੋਂ ਵੱਧ ਜਾਂ 150 ਤੋਂ ਵੱਧ ਅੰਗਰੇਜ਼ੀ ਕਿਤਾਬਾਂ ਦਾ ਉਰਦੂ ਵਿੱਚ ਅਨੁਵਾਦ ਕੀਤਾ, ਜੋ 60 ਹਜ਼ਾਰ ਪੰਨਿਆਂ ਤੋਂ ਵੱਧ ਬਣਦਾ ਹੈ। [3]

ਹਵਾਲੇ

[ਸੋਧੋ]
  1. ਤੀਰਥ ਰਾਮ ਫ਼ਿਰੋਜ਼ਪੁਰੀ ਗੂਗਲ ਬੁਕਸ 'ਤੇ
  2. Is there a resurrection? - Express-Urdu
  3. "| ریختہ". Rekhta.