ਤੁਣਕ ਤੁਣਕ ਤੁਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤੁਣਕ ਤੁਣਕ ਤੁਨ ਜਾਂ ਤੁਣਕ, ਪੰਜਾਬੀ (ਭਾਰਤੀ) ਕਲਾਕਾਰ ਦਲੇਰ ਮਹਿੰਦੀ ਦੁਆਰਾ ਭੰਗੜਾ/ਪਾਪ ਪ੍ਰੇਮ ਗੀਤ 1998 ਵਿੱਚ ਜਾਰੀ ਹੋਇਆ। ਉਸ ਸਮੇਂ ਅਲੋਚਕਾਂ ਨੇ ਇਹ ਸ਼ਿਕਾਇਤ ਕੀਤੀ ਕਿ ਦਲੇਰ ਮਹਿੰਦੀ ਦੇ ਗਾਣੇ ਕੇਵਲ ਸੋਹਣੀਆਂ ਨਚਾਰਾਂ ਕਰ ਕੇ ਪ੍ਰੱਚਲਿਤ ਸਨ। ਮਹਿੰਦੀ ਨੇ ਪ੍ਰਤੀਕਿਰਆ ਵੱਜੋਂ ਇੱਕ ਅਜਿਹੀ ਵੀਡੀਓ ਕੱਡੀ ਜਿਸ 'ਚ ਕੇਵਲ ਉਸ ਦੀ ਆਪਣੀ ਦਿਖ ਸੀ। ਗੀਤ ਸਫਲਤਾ ਨਾਲ ਜਾ ਲੱਗਾ, ਜਿਸ ਕਾਰਨ ਵਧੇਰਾ ਮੁਨਾਫ਼ਾ ਹੋਇਆ। ਗੀਤ ਵੀ ਇੱਕ ਇੰਟਰਨੇਟ ਮੇਮ ਬੰਨ ਗਿਆ, ਕਈ ਆਨਲਾਇਨ ਪੈਰੋਡੀਆਂ ਲਈ ਪ੍ਰੇਰਣਾਦਾਇਕ ਬਣ ਗਿਆ।

ਹਵਾਲੇ[ਸੋਧੋ]