ਤੁਲਨਾ ਦਾ ਕਾਨੂੰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤੁਲਨਾ ਦਾ ਕਾਨੂੰਨ ਵਿਧੀ ਵਿਗਿਆਨ ਵਿੱਚ ਬਹੁਤ ਮਹੱਤਤਾ ਰੱਖਦਾ ਹੈ। ਇਹ ਦਰਸ਼ਾਉਂਦਾ ਹੈ ਕਿ ਕਿਸੇ ਵੀ ਚੀਜ਼ ਦਾ ਮੁੱਲਆਂਕਣ ਕਰਨ ਲਈ ਉਸ ਦੀ ਤੁਲਨਾ ਸਿਰਫ਼ ਕਿਸੇ ਮਿਲਦੀ ਜੁਲਦੀ ਚੀਜ਼ ਨਾਲ ਹੀ ਕੀਤੀ ਜਾ ਸਕਦੀ ਹੈ। ਜਿਵੇਂ ਕਿ ਲਿਖਾਵਟ ਦੀ ਤੁਲਨਾ ਲਿਖਾਵਟ ਨਾਲ, ਸੰਦਾਂ ਦੀ ਤੁਲਨਾ ਸੰਦਾਂ ਨਾਲ, ਹਥਿਆਰ ਦੀ ਤੁਲਣਾ ਹਥਿਆਰ ਨਾਲ ਹੀ ਕੀਤੀ ਜਾ ਸਕਦੀ ਹੈ। ਇਸਨੂੰ ਅੰਗ੍ਰੇਜ਼ੀ ਵਿੱਚ Law of comparison ਕਹਿੰਦੇ ਹਨ।