ਸਮੱਗਰੀ 'ਤੇ ਜਾਓ

ਤੁਲਸੀ ਘਾਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਤੁਲਸੀ ਘਾਟ ਵਾਰਾਣਸੀ ਦਾ ਇੱਕ ਮਹੱਤਵਪੂਰਨ ਘਾਟ ਹੈ। ਇਹ ਘਾਟ 16ਵੀਂ ਸਦੀ ਦੇ ਮਹਾਨ ਹਿੰਦੀ ਕਵੀ ਤੁਲਸੀਦਾਸ ਦੇ ਨਾਮ ਉੱਤੇ ਹੈ। ਤੁਲਸੀ ਦਾਸ ਨੇ ਮਹਾਨ ਭਾਰਤ ਦੇ ਮਹਾਨ ਮਹਾਂਕਾਵਿ, ਰਾਮਚਰਿਤਮਾਨਸ ਦੀ ਰਚਨਾ ਵਾਰਾਣਸੀ ਵਿੱਚ ਕੀਤੀ ਸੀ।