ਤੁਸ਼ਾਰ ਗਾਂਧੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤੁਸ਼ਾਰ ਅਰੁਣ ਗਾਂਧੀ
Tushar Arun Gandhi - Kolkata 2014-02-04 8453.JPG
ਤੁਸ਼ਾਰ ਅਰੁਣ ਗਾਂਧੀ. 4 ਫਰਵਰੀ 2014 ਨੂੰ ਕਲਕੱਤਾ ਵਿੱਚ
ਜਨਮ (1960-01-17) 17 ਜਨਵਰੀ 1960 (ਉਮਰ 59)
ਰਿਹਾਇਸ਼ ਮੁੰਬਈ, ਭਾਰਤ
ਰਾਸ਼ਟਰੀਅਤਾ  ਭਾਰਤ
ਅਲਮਾ ਮਾਤਰ Mithibai College
ਬੋਰਡ ਮੈਂਬਰ ਮੈਨੇਜਿੰਗ ਟਰੱਸਟੀ, ਮਹਾਤਮਾ ਗਾਂਧੀ ਫਾਊਂਡੇਸ਼ਨ
ਸਾਥੀ ਸੋਨਲ ਦੇਸਾਈ
ਬੱਚੇ ਵਿਵਨ ਗਾਂਧੀ, ਕਸਤੂਰੀ ਗਾਂਧੀ[1]
ਮਾਤਾ-ਪਿਤਾ(s) ਅਰੁਣ ਮਨੀਲਾਲ ਗਾਂਧੀ, ਸੁਨੰਦਾ ਗਾਂਧੀ
ਸੰਬੰਧੀ ਮਹਾਤਮਾ ਗਾਂਧੀ ਦਾ ਪੜਪੋਤਰਾ[2]

ਤੁਸ਼ਾਰ ਅਰੁਣ ਗਾਂਧੀ (तुषार गांधी) (17 ਜਨਵਰੀ 1960) ਦਾ ਜਨਮ ਪੱਤਰਕਾਰ ਅਰੁਣ ਮਨੀਲਾਲ ਗਾਂਧੀ ਦਾ ਪੁੱਤਰ, ਮਨੀਲਾਲ ਗਾਂਧੀ ਦਾ ਪੋਤਰਾ ਅਤੇ ਮਹਾਤਮਾ ਗਾਂਧੀ ਦਾ ਪੜਪੋਤਰਾ ਹੈ।[3] ਮਾਰਚ 2005 ਵਿੱਚ ਉਸਨੇ ਦਾਂਡੀ ਮਾਰਚ ਦੀ 75 ਵੀਂ ਵਰ੍ਹੇਗੰਢ ਉਸ ਦੀ ਮੁੜ-ਪੇਸ਼ਕਾਰੀ ਦੀ ਅਗਵਾਈ ਕੀਤੀ ਸੀ।

ਹਵਾਲੇ[ਸੋਧੋ]