ਸਮੱਗਰੀ 'ਤੇ ਜਾਓ

ਤੁੰਗਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇਹ ਸੋਨੇ ਦਾ ਗਹਿਣਾ ਹੈ। ਕੰਨਾਂ ਵਿਚ ਪਾਇਆ ਜਾਂਦਾ ਹੈ। ਆਮ ਤੌਰ ਤੇ ਇਸ ਨੂੰ ਨੌਜੁਆਨ ਲੜਕੇ ਪਾਉਂਦੇ ਹਨ। ਪਹਿਲਾਂ ਗੋਲ ਵਾਲੇ ਬਣਾਏ ਜਾਂਦੇ ਹਨ। ਉਨ੍ਹਾਂ ਵਿਚ ਇਕ ਕੁੰਡਾ ਲਾਇਆ ਜਾਂਦਾ ਹੈ। ਸੋਨੇ ਦੀ ਤਾਰ ਦਾ ਮੋੜ ਕੇ ਤੁੰਗਲ ਬਣਾਇਆ ਜਾਂਦਾ ਹੈ। ਵਾਲੇ ਦੇ ਕੁੰਡੇ ਵਿਚ ਤੁੰਗਲ ਲਟਕਾਇਆ ਜਾਂਦਾ ਹੈ। ਕਈ ਇਲਾਕਿਆਂ ਵਿਚ ਤੁੰਗਲ ਨੂੰ ‘ਕਰਨ ਕੁੰਡਲ’ ਵੀ ਕਹਿੰਦੇ ਹਨ। ਇਹ ਗਹਿਣਾ ਹੁਣ ਅਲੋਪ ਹੋ ਗਿਆ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.