ਤੂਫਾਨ ਸਿੰਘ
ਤੂਫਾਨ ਸਿੰਘ | |
---|---|
ਜਨਮ | ਜੁਗਰਾਜ ਸਿੰਘ 1971 |
ਮੌਤ | 8 ਅਪ੍ਰੈਲ 1990 ਹਰਗੋਬਿਦਪੁਰ ਨੇੜੇ ਪਿੰਡ |
ਮੌਤ ਦਾ ਕਾਰਨ | ਲੜਾਈ ਵਿਚ ਮਰ ਗਿਆ |
ਸਰਗਰਮੀ ਦੇ ਸਾਲ | 1987-1990 |
ਸੰਗਠਨ | ਖ਼ਾਲਿਸਤਾਨ ਲਿਬਰੇਸ਼ਨ ਫੋਰਸ |
ਲਈ ਪ੍ਰਸਿੱਧ | ਖ਼ਾਲਿਸਤਾਨੀ ਖਾੜਕੂਵਾਦ |
ਜੁਗਰਾਜ ਸਿੰਘ (1971 – 8 ਅਪ੍ਰੈਲ 1990), ਜੋ ਤੂਫਾਨ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਇੱਕ ਖਾੜਕੂ ਮੈਂਬਰ ਸੀ ਜਿਸਦਾ ਜਨਮ 1971 ਵਿੱਚ ਸ਼੍ਰੀ ਹਰਗੋਬਿੰਦਪੁਰ, ਪੰਜਾਬ, ਭਾਰਤ ਵਿੱਚ ਹੋਇਆ ਸੀ।[1][2][3] ਪੁਲਿਸ ਰਿਕਾਰਡ ਮੁਤਾਬਕ ਉਹ ਕਥਿਤ ਤੌਰ ’ਤੇ 150 ਕਤਲਾਂ ਵਿੱਚ ਸ਼ਾਮਲ ਸੀ। ਉਹ 8 ਅਪ੍ਰੈਲ 1990 ਨੂੰ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਸੀ[4]
ਜੀਵਨੀ
[ਸੋਧੋ]1971 ਵਿੱਚ ਪੰਜਾਬ ਦੇ ਪਿੰਡ ਚੀਮਾ ਵਿੱਚ ਜੁਗਰਾਜ ਸਿੰਘ ਦੇ ਰੂਪ ਵਿੱਚ ਜਨਮੇ। ਉਸ ਦੀਆਂ 5 ਭੈਣਾਂ ਸਨ ਅਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ 6 ਵਜੇ ਅੰਮ੍ਰਿਤ ਛਕਦਾ ਅਤੇ ਗੁਰਬਾਣੀ ਦਾ ਪਾਠ ਕਰਦਾ ਅਤੇ ਸਿਮਰਨ ਕਰਦਾ। ਉਹ ਸਿੱਖ ਇਤਿਹਾਸ ਬਾਰੇ ਆਮ ਪੜ੍ਹਦਾ ਸੀ ਅਤੇ ਨਰਮ ਬੋਲਣ ਵਾਲੇ ਅਤੇ ਚੰਗੇ ਵਿਵਹਾਰ ਲਈ ਜਾਣਿਆ ਜਾਂਦਾ ਸੀ।[5]
ਵਿਰਾਸਤ
[ਸੋਧੋ]ਸਿੰਘ ਨੂੰ ਸ਼ਹੀਦ ਮੰਨਿਆ ਜਾਂਦਾ ਹੈ,[6] ਅਤੇ ਕਵੀਆਂ ਨੇ ਉਸਦੀ ਬਹਾਦਰੀ ਦੇ ਗੁਣਗਾਨ ਕੀਤੇ ਸਨ।[7]
2017 ਵਿੱਚ ਰਣਜੀਤ ਬਾਵੇ ਨੇ ਅੰਤਾਰਸ਼ਟਰੀ ਪੱਧਰ ਤੇ ਫਿਲਮ ਰਲੀਜ਼ ਕੀਤੀ ਜਿਸਦਾ ਸਿਰਲੇਖ ਤੂਫਾਨ ਸਿੰਘ ਸੀ। ਇਹ ਫਿਲਮ ਤੂਫਾਨ ਸਿੰਘ ਤੇ ਅਧਾਰਿਤ ਸੀ ਅਤੇ ਇਸ ਤੇ ਭਾਰਤੀ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਨੇ ਫਿਲਮ 'ਤੇ ਪਾਬੰਦੀ ਲਗਾ ਦਿੱਤੀ ਹੈ।[8]
ਇੰਡੀਅਨ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਫਿਲਮ 'ਤੇ ਪਾਬੰਦੀ ਲਗਾ ਦਿੱਤੀ ਹੈ।[9]
ਹਵਾਲੇ
[ਸੋਧੋ]- ↑ "Censor declines to clear 'Toofan Singh'". www.hindustantimes.com. 23 July 2016. Archived from the original on 21 January 2019. Retrieved 20 January 2019.
- ↑ Indian Defence Review, p. 7, Lancer International, 1990
- ↑ Religion, Identity, and Nationhood: The Sikh Militant Movement, p. 228, Paramjit S. Judge, Rawat Publications, 2005
- ↑ Violence and Terrorism in South Asia: Chronology and Profiles, 1971-2004, Moonis Ahmar, Bureau of Composition, Compilation & Translation Press, University of Karachi, 2005, p.164
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
- ↑ Sharma, Dishya (24 August 2017). "Prasoon Joshi bans Toofan Singh: Here's all you need to know about the controversial Punjabi movie". International Business Times, India Edition. Archived from the original on 21 January 2019. Retrieved 27 January 2019.
- ↑ Sharma, Dishya (24 August 2017). "Prasoon Joshi bans Toofan Singh: Here's all you need to know about the controversial Punjabi movie". International Business Times, India Edition. Archived from the original on 21 January 2019. Retrieved 27 January 2019.
<ref>
tag defined in <references>
has no name attribute.