ਤੂੰ ਭਰੀ ਹੁੰਗਾਰਾ
ਦਿੱਖ
ਤੂੰ ਭਰੀ ਹੁੰਗਾਰਾ, ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰ ਅਤੇ ਨਾਵਲਕਾਰ ਦਲੀਪ ਕੌਰ ਟਿਵਾਣਾ ਦੁਆਰਾ ਲਿਖਿਆ ਗਿਆ ਹੈ। ਇਹ ਕਹਾਣੀ ਸੰਗ੍ਰਹਿ 1960 ਈ ਵਿਚ ਪ੍ਰਕਾਸ਼ਿਤ ਹੋਇਆ। ਇਸ ਵਿਚ ਟਿਵਾਣਾ ਨੇ ਕੁੱਲ 15 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ। ਇਸ ਕਹਾਣੀ ਸੰਗ੍ਰਹਿ ਵਿਚ ਇਸਤਰੀ ਪੀੜਾ ਨੂੰ ਬਿਆਨ ਕੀਤਾ ਗਿਆ ਹੈ।[1]
ਕਹਾਣੀਆਂ
[ਸੋਧੋ]- ਪੁਤਲੀਆਂ ਦਾ ਤਮਾਸ਼ਾ
- ਪਿਆਰ ਨੂੰ ਪ੍ਰਣਾਮ
- ਹੁੰਗਾਰਾ
- ਅਲਵਿਦਾ
- ਹਰਕਮਲ
- ਵਰ੍ਹਿਆਂ ਮਗਰੋਂ
- ਜ਼ਿੰਦਗੀ ਭਰ
- ਮੁਆਫ਼ ਕਰ ਦੇਵੀਂ
- ਕੋਇਲ ਕੂਕਦੀ ਤੱਕ ਕੇ
- ਕੱਚਾ ਧਾਗਾ
- ਰੋ ਲੈਣ ਦੇ
- ਰਲੇ ਹੋਏ
- ਤੂੰ ਤੇ ਤੁਸੀਂ
- ਝਟਕਈ ਦਾ ਮੁੰਡਾ
- ਸਤੀਆ ਸੇਈ
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000001-QINU`"'</ref>" does not exist.