ਤੇਜਲ ਹਸਬਨੀਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੇਜਲ ਹਸਬਨੀਸ
ਨਿੱਜੀ ਜਾਣਕਾਰੀ
ਪੂਰਾ ਨਾਮ
ਤੇਜਲ ਸੰਜੇ ਹਸਬਨੀਸ
ਜਨਮ (1997-08-16) 16 ਅਗਸਤ 1997 (ਉਮਰ 26)
ਪੁਣੇ, ਮਹਾਰਾਸ਼ਟਰ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੇ ਹੱਥ
ਗੇਂਦਬਾਜ਼ੀ ਅੰਦਾਜ਼ਰਾਇਟ ਆਰਮ ਆਫ ਟ੍ਰੇਕ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2013–ਹੁਣਮਹਾਰਸ਼ਟਰ ਮਹਿਲਾ ਕ੍ਰਿਕਟ ਟੀਮ
2013–14ਵੇਸਟ ਜ਼ੋਨ ਮਹਿਲਾ ਕ੍ਰਿਕਟ ਟੀਮ
ਸਰੋਤ: ESPNcricinfo, 22 January 2020

ਤੇਜਲ ਸੰਜੇ ਹਸਬਨੀਸ (ਜਨਮ 16 ਅਗਸਤ 1997) ਇੱਕ ਮਹਾਰਾਸ਼ਟਰੀਅਨ ਕ੍ਰਿਕਟਰ ਹੈ[1] ਉਹ ਮਹਾਰਾਸ਼ਟਰ ਅਤੇ ਪੱਛਮੀ ਜ਼ੋਨ ਲਈ ਖੇਡਦੀ ਹੈ। ਉਸਨੇ 3 ਪਹਿਲੇ ਦਰਜੇ ਦੇ ਮੈਚ, 22 ਸੀਮਤ ਓਵਰ ਮੈਚ ਅਤੇ 22 ਮਹਿਲਾ ਟੀ -20 ਮੈਚ ਖੇਡੇ ਹਨ।[2]

ਹਵਾਲੇ[ਸੋਧੋ]

  1. "Player's profile".
  2. "Womens_two_innings_Matches".