ਤੇਜਾ ਸਿੰਘ ਸਾਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤੇਜਾ ਸਿੰਘ ਸਾਬਰ
ਜਨਮ(1907-03-16)16 ਮਾਰਚ 1907
ਲਾਇਲਪੁਰ ਜ਼ਿਲ੍ਹੇ ਦੀ ਝੰਗ ਬਰਾਂਚ ਦਾ ਚੱਕ ਨੰਬਰ ਵੀਹ (ਬ੍ਰਿਟਿਸ਼ ਪੰਜਾਬ)
ਮੌਤ1970 (ਉਮਰ 63 ਸਾਲ)
ਕੌਮੀਅਤਭਾਰਤੀ
ਨਸਲੀਅਤਪੰਜਾਬੀ
ਨਾਗਰਿਕਤਾਭਾਰਤ
ਕਿੱਤਾਗੀਤਕਾਰ, ਕਵੀ
ਪ੍ਰਮੁੱਖ ਕੰਮਪਰਛਾਵੇਂ, ਯਾਦਗਾਰ, ਮਨਮੰਦਰ, ਨਿਰੀ ਅੱਗ, ਰਾਜ ਕਰੇਗਾ
ਵਿਧਾਗੀਤ, ਕਵਿਤਾ

ਉੱਤੇਜਾ ਸਿੰਘ ਸਾਬਰ' (16 ਮਾਰਚ 1907) ਪੰਜਾਬੀ ਗੀਤਕਾਰ ਅਤੇ ਸਟੇਜੀ ਕਵੀ ਸੀ।

ਤੇਜਾ ਸਿੰਘ ਦਾ ਜਨਮ ਲਾਇਲਪੁਰ ਜਿਲੇ ਦੀ ਝੰਗ ਬਰਾਂਚ ਦੇ ਚੱਕ ਨੰਬਰ ਵੀਹ ਵਿੱਚ 16 ਮਾਰਚ 1907 ਨੂੰ ਹੋਇਆ।

ਕਿਤਾਬਾਂ[ਸੋਧੋ]

  • ਪਰਛਾਵੇਂ (1942)
  • ਯਾਦਗਾਰ (1946)
  • ਮਨਮੰਦਰ (1946)
  • ਨਿਰੀ ਅੱਗ (1952)
  • ਰਾਜ ਕਰੇਗਾ (1956)