ਤੋਪਾਜ਼ (ਨਾਟਕ)
ਦਿੱਖ
ਤੋਪਾਜ਼ (ਫ਼ਰਾਂਸੀਸੀ: Topaze) ਫ਼ਰਾਂਸੀਸੀ ਲੇਖਕ ਮਾਰਸੇਲ ਪਾਨੀਓਲ ਦੁਆਰਾ 1928 ਵਿੱਚ ਲਿਖਿਆ ਇੱਕ ਨਾਟਕ ਹੈ। ਚਾਰ ਅੰਕਾਂ ਵਿੱਚ ਲਿਖੀਆਂ ਇਹ ਨਾਟਕ ਪਹਿਲੀ ਵਾਰ 9 ਅਕਤੂਬਰ 1928 ਨੂੰ "ਤੀਆਤਰ ਦੇ ਵੇਰੀਏਤੇ"(Théâtre des Variétés) ਵਿਖੇ ਖੇਡਿਆ ਗਿਆ।[1] ਇਸ ਨਾਟਕ ਦਾ ਕਈ ਵਾਰ ਫ਼ਿਲਮੀ ਰੂਪਾਂਤਰਨ ਵੀ ਹੋ ਚੁੱਕਿਆ ਹੈ।
ਇਹ ਨਾਟਕ "ਤੋਪਾਜ਼" ਨਾਂ ਦੇ ਇੱਕ ਇਮਾਨਦਾਰ ਅਤੇ ਸਿਆਣੇ ਸਕੂਲ ਅਧਿਆਪਕ ਬਾਰੇ ਹੈ ਜਿਸ ਨੂੰ ਬਹੁਤ ਹੀ ਜ਼ਿਆਦਾ ਇਮਾਨਦਾਰ ਹੋਣ ਕਾਰਨ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ।