ਤੋਬਾ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੋਬਾ ਝੀਲ
A view of Danau Toba and Pulau Samosir from Air Terjun Sipiso-piso
ਸਥਿਤੀ North Sumatra, ਇੰਡੋਨੇਸ਼ੀਆ
ਗੁਣਕ 2°41′04″N 98°52′32″E / 2.6845°N 98.8756°E / 2.6845; 98.8756ਗੁਣਕ: 2°41′04″N 98°52′32″E / 2.6845°N 98.8756°E / 2.6845; 98.8756
ਝੀਲ ਦੇ ਪਾਣੀ ਦੀ ਕਿਸਮ Volcanic/ tectonic
ਮੁਢਲੇ ਨਿਕਾਸ Asahan River
ਪਾਣੀ ਦਾ ਨਿਕਾਸ ਦਾ ਦੇਸ਼ ਇੰਡੋਨੇਸ਼ੀਆ
ਵੱਧ ਤੋਂ ਵੱਧ ਲੰਬਾਈ 100 km (62 mi)
ਵੱਧ ਤੋਂ ਵੱਧ ਚੌੜਾਈ 30 km (19 mi)
ਖੇਤਰਫਲ 1,130 km2 (440 sq mi)
ਔਸਤ ਡੂੰਘਾਈ 500 metres
ਵੱਧ ਤੋਂ ਵੱਧ ਡੂੰਘਾਈ 505 m (1,657 ft)[1]
ਪਾਣੀ ਦੀ ਮਾਤਰਾ 240 km3 (58 cu mi)
ਤਲ ਦੀ ਉਚਾਈ 905 m (2,969 ft)
ਟਾਪੂ Samosir
ਬਸਤੀਆਂ Ambarita, Pangururan
ਹਵਾਲੇ [1]
ਆਕਾਸ਼ ਤੋ ਲੈਤੀ ਹੋਈ ਤੋਬਾ ਝੀਲ ਦੀ ਤਸਵੀਰ

ਤੋਬਾ ਝੀਲ ਇੰਡੋਨੇਸ਼ੀਆ ਦੇ ਟਾਪੂ ਸੁਮਾਤਰਾ ਦੇ ਉੱਤਰ - ਵਿਚਕਾਰ ਵਿੱਚ ਸਥਿਤ ਇੱਕ ਝੀਲ ਅਤੇ ਇੱਕ ਮਹਾਜਵਾਲਾਮੁਖੀ ਹੈ। ਇਹ ਝੀਲ 100 ਕਿਮੀ ਲੰਬੀ ਅਤੇ 30 ਕਿਮੀ ਚੌੜੀ ਹੈ ਅਤੇ ਇਸ ਦੀ ਅਧਿਕਤਮ ਗਹਿਰਾਈ 500 ਮੀਟਰ ਹੈ। ਤੋਬਾ ਝੀਲ ਇੰਡੋਨੇਸ਼ੀਆ ਦੀ ਸਭ ਤੋਂ ਵੱਡੀ ਝੀਲ ਹੈ ਅਤੇ ਸੰਸਾਰ ਦੀ ਸਭ ਤੋਂ ਵੱਡੀ ਜਵਾਲਾਮੁਖੀ ਝੀਲ ਵੀ ਹੈ। ਜਵਾਲਾਮੁਖੀ ਝੀਲਾਂ ਉਹ ਝੀਲਾਂ ਹੁੰਦੀਆਂ ਹਨ ਜੋ ਕਿਸੇ ਜਿੰਦਾ ਜਾਂ ਮੋਇਆ ਜਵਾਲਾਮੁਖੀ ਦੇ ਮੁੰਹ ਵਿੱਚ ਪਾਣੀ ਭਰ ਜਾਣ ਨਾਲ ਬਣ ਜਾਂਦੀਆਂ ਹਨ। ਇਹ ਮੰਨਿਆ ਜਾਂਦਾ ਹੈ ਦੀ ਅੱਜ ਤੋਂ ਕਰੀਬ 69,000 ਤੋਂ ਲੈ ਕੇ 77,000 ਸਾਲ ਪਹਿਲਾਂ ਇਸ ਜਵਾਲਾਮੁਖੀ ਵਿੱਚ ਸੰਸਾਰ ਦਾ ਸਭ ਤੋਂ ਵੱਡਾ ਜਵਾਲਾਮੁਖੀ ਵਿਸਫੋਟ ਹੋਇਆ।

ਇਹ ਅਨੁਮਾਨ ਲਗਾਇਆ ਜਾਂਦਾ ਹੈ ਦੇ ਇਸ ਵਿਸਫੋਟ ਦੇ ਕਾਰਨ ਸੰਸਾਰ ਵਿੱਚ ਉਸ ਸਮੇਂ ਮੌਜੂਦ ਜਿਆਦਾਤਰ ਮਨੁੱਖ ਮਾਰੇ ਗਏ ਸਨ ਅਤੇ ਮਨੁਖਜਾਤੀ ਹਮੇਸ਼ਾ ਲਈ ਨਸ਼ਟ ਹੋਣ ਦੇ ਬਹੁਤ ਕਰੀਬ ਆ ਪਹੁੰਚੀ ਸੀ। ਹਿੰਦ ਉਪਮਹਾਦੀਪ ਦੇ ਪੂਰੇ ਖੇਤਰ ਨੂੰ ਇਸ ਵਿਸਫੋਟ ਨਾਲ ਅਤਿਅੰਤ ਨੁਕਸਾਨ ਹੋਇਆ ਜਿਸ ਵਿੱਚ ਇਸ ਖੇਤਰ ਦੇ ਸਾਰੇ ਜੰਗਲ ਨਸ਼ਟ ਹੋ ਗਏ। ਇਸ ਪੂਰੇ ਇਲਾਕੇ ਉੱਤੇ ਰਾਖ ਦੀ ਮੋਟੀ ਤਹਿ ਫੈਲ ਗਈ ਜੋ ਅੱਜ ਵੀ ਸਾਰੇ ਭਾਰਤ ਅਤੇ ਪਾਕਿਸਤਾਨ ਵਿੱਚ ਜ਼ਮੀਨ ਦੇ ਹੇਠਾਂ ਪਾਈ ਜਾਂਦੀ ਹੈ। [2][3]

ਤੋਬਾ ਝੀਲ ਦੇ ਕੰਡੇ ਬਤਾਕ ਲੋਕ ਰਹਿੰਦੇ ਹਨ ਜੋ ਮਲਾ ਲੋਕਾਂ ਤੋਂ ਨਰਜਾਤੀ ਤੌਰ 'ਤੇ ਵੱਖ ਹਨ। ਇੱਥੇ ਤੱਕ ਪਹੁੰਚਣ ਲਈ ਮੇਦਾਨ ਸਭ ਤੋਂ ਨਜ਼ਦੀਕੀ ਹਵਾਈ ਅੱਡਾ ਹੈ ਅਤੇ ਸਿਆਂਤਰ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named WorldLakes
  2. Supervolcano: The Catastrophic Event That Changed the Course of Human History[ਮੁਰਦਾ ਕੜੀ], John Savino and Marie D. Jones, pp. 123, Career Press, 2007, ISBN 9781564149534, ... In the regional to global distance range, the eruption of Toba formed a very widespread ash fall deposit over the equatorial oceans and southern Asia. A layer of ash with an estimated thickness of 6 inches reportedly accumulated over the entire Indian subcontinent ...
  3. A Companion to Global Environmental History, J. R. McNeill and Erin Stewart Mauldin, pp. 2019, John Wiley & Sons, 2012, ISBN 9781118279540, ... Toba's impacts probably brought the human species close to extinction: it is possible to interpret the DNA evidence to mean that at around this time our ancestors' numbers were reduced to 10,000 or so - our closest brush with extinction so far ...