ਤੋਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤੋਰੀ
Luffa aegyptica.jpg
ਮਿਸਰ ਦੀ ਤੋਰੀ ਐਨ ਪੱਕ ਰਿਹਾ ਫਲ
ਵਿਗਿਆਨਿਕ ਵਰਗੀਕਰਨ
ਜਗਤ: ਬੂਟਾ
(unranked): ਫੁੱਲਦਾਰ ਬੂਟਾ
(unranked): Eudicots
(unranked): Rosids
ਤਬਕਾ: Cucurbitales
ਪਰਿਵਾਰ: Cucurbitaceae
ਉੱਪ-ਪਰਿਵਾਰ: Cucurbitoideae
Tribe: Benincaseae
Subtribe: Luffinae
ਜਿਣਸ: Luffa
Mill.
" | Species
" | Synonyms

ਤੋਰੀ (ਬਟੌਨੀਕਲ ਨਾਮ: Luffa acutangula ਅਤੇ Luffa aegyptiaca) ਇੱਕ ਪੌਦੇ ਦਾ ਫਲ ਹੈ ਜਿਸਨੂੰ ਸਬਜੀ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦਾ ਰੰਗ  ਆਮ ਤੌਰ 'ਤੇ ਸਬਜ਼ ਹੁੰਦਾ ਹੈ।

ਖਾਣਯੋਗ ਹੋਣ ਲਈ ਫਲ ਦੀ ਤੁੜਾਈ ਵਿਕਾਸ ਦੇ ਇੱਕ ਜਵਾਨ ਪੜਾਅ ਤੇ ਕੀਤੀ ਜਾਣੀ ਚਾਹੀਦੀ ਹੈ। ਇਹ ਸਬਜ਼ੀ ਚੀਨ ਅਤੇ ਵੀਅਤਨਾਮ ਵਿੱਚ ਬਹੁਤ ਪ੍ਰਸਿੱਧ ਹੈ।[1] ਜਦ ਫਲ ਪੂਰੀ ਤਰ੍ਹਾਂ ਪੱਕ ਜਾਂਦਾ ਹੈ ਇਹ  ਬਹੁਤ ਹੀ ਰੇਸ਼ੇਦਾਰ ਹੁੰਦਾ ਹੈ, ਜੋ ਪੋਚੇ ਸਪੰਜ ਵਜੋਂ ਬਾਥਰੂਮ ਅਤੇ ਰਸੋਈ ਵਿੱਚ ਵਰਤਿਆ ਜਾਂਦਾ ਹੈ। ਤੋਰੀ ਦੀ ਵੇਲ ਬਹੁਤੀ ਸਰਦੀ ਨਹੀਂ ਝੱਲ ਸਕਦੀ, ਅਤੇ ਇਸਦਾ ਫਲ ਪੱਕਣ ਨੂੰ 150 ਦਾ 200 ਨਿੱਘੇ ਦਿਨਾਂ ਦੀ ਲੋੜ ਹੁੰਦੀ ਹੈ।

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Luffa aegyptiaca". Floridata.com. Retrieved September 15, 2013.