ਤੋਰੀਖ਼ਾ ਕਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਤੋਰੀਖ਼ਾ ਕਿਲਾ ਤੋਂ ਰੀਡਿਰੈਕਟ)
ਤੋਰੀਖਾ ਕਿਲਾ
ਮੂਲ ਨਾਮ
Spanish: Castillo de Torija
ਸਥਿਤੀਤੋਰੀਖਾ, ਸਪੇਨ
Invalid designation
ਅਧਿਕਾਰਤ ਨਾਮCastillo de Torija
ਕਿਸਮਅਹਿੱਲ
ਮਾਪਦੰਡਸਮਾਰਕ
ਅਹੁਦਾ1931[1]
ਹਵਾਲਾ ਨੰ.RI-51-0000610
ਤੋਰੀਖ਼ਾ ਕਿਲ੍ਹਾ is located in ਸਪੇਨ
ਤੋਰੀਖ਼ਾ ਕਿਲ੍ਹਾ
Location of ਤੋਰੀਖਾ ਕਿਲਾ in ਸਪੇਨ

ਤੋਰੀਖਾ ਕਿਲਾ (ਸਪੇਨੀ: Castillo de Torija) ਤੋਰੀਖਾ, ਸਪੇਨ ਵਿੱਚ ਸਥਿਤ ਇੱਕ ਕਿਲਾ ਹੈ। ਇਸਨੂੰ 1931 ਵਿੱਚ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1]

ਇਤਿਹਾਸ[ਸੋਧੋ]

ਇਹ ਸਭ ਤੋਂ ਪਹਿਲਾਂ 11ਵੀਂ ਸਦੀ ਵਿੱਚ ਟੈਂਪਲਰ ਨਾਈਟਸ ਦੁਆਰਾ ਬਣਾਇਆ ਗਿਆ ਸੀ ਅਤੇ ਇਹ ਮੱਧਕਾਲੀ ਦੌਰ ਵਿੱਚ ਜੰਗਾਂ ਦੇ ਦੌਰਾਨ ਇੱਕ ਮਹੱਤਵਪੂਰਨ ਕਿਲਾ ਬਣਿਆ।[2]

19ਵੀਂ ਸਦੀ ਵਿੱਚ ਇਸ ਉੱਤੇ ਜਰਨੈਲ ਊਗੋ, ਵਿਕਤੋਰ ਊਗੋ ਦਾ ਪਿਤਾ, ਨੇ ਕਬਜ਼ਾ ਕਰ ਲਿਆ ਸੀ। ਫਿਰ ਐਲ ਐਮਪੈਸੀਨਾਦੋ ਨੇ ਇਸ ਉੱਤੇ ਕਬਜ਼ਾ ਕਰ ਕੇ ਇਸਨੂੰ ਤਬਾਹ ਕਰ ਦਿੱਤਾ। 1962 ਵਿੱਚ ਇਸਨੂੰ ਮੁੜ ਬਹਾਲ ਕੀਤਾ ਗਿਆ।[3]

ਗੈਲਰੀ[ਸੋਧੋ]

  1. 1.0 1.1 Database of protected buildings (movable and non-movable) of the Ministry of Culture of Spain (Spanish).
  2. "Centro de Interpretación Turística de la Provincia de Guadalajara (Castillo de Torija)" (in Spanish). Diputación de Guadalajara. Archived from the original on 13 ਅਕਤੂਬਰ 2014. Retrieved 26 September 2014. {{cite web}}: Unknown parameter |dead-url= ignored (|url-status= suggested) (help)CS1 maint: unrecognized language (link)
  3. "Castillo de Torija" (in Spanish). Turismo Castilla-La Mancha. Archived from the original on 16 ਅਕਤੂਬਰ 2014. Retrieved 26 September 2014. {{cite web}}: Unknown parameter |dead-url= ignored (|url-status= suggested) (help)CS1 maint: unrecognized language (link)