ਤੋਲੀਰ(ਸੰਸਥਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤੋਲੀਰ ਇੱਕ ਅਜਿਹੀ ਭਾਰਤੀ ਸੰਸਥਾ ਹੈ ਜੋ ਭਾਰਤ 'ਚ ਬੱਚਿਆਂ ਤੇ ਹੋ ਰਹੇ ਜਿਣਸੀ ਸੋਸ਼ਣ ਦਾ ਵਿਰੋਧ ਕਰ ਰਹੀ ਹੈ। ਇਹ ਇੱਕ ਗੈਰ-ਸਰਕਾਰੀ ਸੰਸਥਾ ਹੈ ਜਿਹੜੀ ਆਪਣੇ ਨਿੱਜੀ ਲਾਭ ਤੋਂ ਬਿਨ੍ਹਾਂ ਸਮਾਜਕ ਕੰਮ ਕਰ ਰਹੀ ਹੈ। ਤੋਲੀਰ ਤਮਿਲ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਸ਼ਾਬਦਿਕ ਅਰਥ ਹੈ 'ਬੂਟੇ ਵਿਚੋਂ ਨਵੀਂ ਕਰੂੰਬਲ ਦਾ ਫੁੱਟਣਾ' ਜਿਸ ਨੂੰ ਬੱਚੇ ਦੇ ਜਨਮ ਨਾਲ ਜੋੜਿਆ ਗਿਆ ਹੈ।[1]

ਹਵਾਲੇ[ਸੋਧੋ]

  1. http://www.tulir.org/about_us.htm