ਸਮੱਗਰੀ 'ਤੇ ਜਾਓ

ਤੋਲੂਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤੋਲੂਕਾ
ਆਬਾਦੀ
 • Demonym
Toluqueño(a)
ਸਮਾਂ ਖੇਤਰਯੂਟੀਸੀ−6
 • ਗਰਮੀਆਂ (ਡੀਐਸਟੀ)ਯੂਟੀਸੀ−5

ਤੋਲੂਕਾ (ਅਧਿਕਾਰਕ ਤੌਰ ਉੱਤੇ ਤੋਲੂਕਾ ਦੇ ਲੇਰਦੋ) ਮੈਕਸੀਕੋ ਰਾਜ ਦੀ ਰਾਜਧਾਨੀ ਅਤੇ ਤੋਲੂਕਾ ਨਗਰਪਾਲਿਕਾ ਦਾ ਟਿਕਾਣਾ ਹੈ। ਇਹ ਤੇਜ਼ੀ ਨਾਲ਼ ਵਧ ਰਹੇ ਸ਼ਹਿਰੀ ਖੇਤਰ ਦਾ ਕੇਂਦਰ ਹੈ ਜੋ ਹੁਣ ਦੇਸ਼ ਵਿੱਚ ਪੰਜਵਾਂ ਸਭ ਤੋਂ ਵੱਡਾ ਹੈ। 2010 ਮਰਦਮਸ਼ੁਮਾਰੀ ਮੁਤਾਬਕ ਇਸਦੀ ਅਬਾਦੀ 8,19,561 ਸੀ।[2]

ਹਵਾਲੇ

[ਸੋਧੋ]
  1. (ਸਪੇਨੀ) "Perspectiva estadistica Mexico" (PDF). Instituto Nacional de Estadística y Geografía. Retrieved 21 April 2012.
  2. http://www3.inegi.org.mx/sistemas/mexicocifras/default.aspx?src=487&e=15