ਤ੍ਰਿਲੋਚਨ ਸਿੰਘ
ਦਿੱਖ
ਓਲੰਪਿਕ ਤਮਗਾ ਰਿਕਾਰਡ | ||
---|---|---|
Men's ਫ਼ੀਲਡ ਹਾਕੀ | ||
1948 ਲੰਡਨ | ਟੀਮ ਮੁਕਾਬਲੇ |
ਤਰਲੋਚਨ ਸਿੰਘ ਬਾਵਾ (12 ਫਰਵਰੀ 1923 – 24 ਅਪ੍ਰੈਲ 2008) ਭਾਰਤੀ ਫ਼ੀਲਡ ਹਾਕੀ ਖਿਡਾਰੀ ਸੀ ਜਿਹੜਾ 1948 ਲੰਡਨ ਓਲੰਪਿਕ ਵਿੱਚ ਖੇਡਿਆ ਸੀ (ਅਤੇ ਸੋਨ ਤਮਗਾ ਜਿੱਤਿਆ ਸੀ)। ਉਸਦਾ ਪੋਤਾ ਰਾਜ ਬਾਵਾ ਆਈਸੀਸੀ ਅੰਡਰ-19 ਕ੍ਰਿਕਟ ਵਿਸ਼ਵ ਕੱਪ 2022 ਵਿੱਚ ਜੇਤੂ ਟੀਮ ਦੇ ਮੈਂਬਰਾਂ ਵਿੱਚੋਂ ਇੱਕ ਸੀ।
ਬਾਹਰੀ ਲਿੰਕ
[ਸੋਧੋ]- Trilochan Singh at Olympedia
- Obituary