ਤ੍ਰਿਵੇਣੀ ਸੰਗਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਲਾਹਾਬਾਦ ਵਿੱਚ ਗੰਗਾ ਅਤੇ ਯਮੁਨਾ ਦਰਿਆਵਾਂ ਦਾ ਸੰਗਮ ਤ੍ਰਿਵੇਣੀ ਸੰਗਮ

ਹਿੰਦੂ ਪਰੰਪਰਾ ਤਹਿਤ ਤ੍ਰਿਵੇਣੀ ਸੰਗਮਤਿੰਨ ਦਰਿਆਵਾਂ ਦਾ "[ਸੰਗਮ]" ਹੈ। ਸੰਗਮ ਦਾ ਬਿੰਦੂ ਹਿੰਦੂਆਂ ਲਈ ਇੱਕ ਪਵਿੱਤਰ ਜਗ੍ਹਾ ਹੈ, ਕਿਹਾ ਜਾਂਦਾ ਹੈ ਕਿ ਇੱਥੇ ਇੱਕ ਵਾਰ ਇਸ਼ਨਾਨ ਕਰਨ ਨਾਲ ਸਾਰੇ ਪਾਪ ਧੋਤੇ ਜਾਂਦੇ ਹਨ ਅਤੇ ਬੰਦਾ ਜਨਮ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ।

ਤ੍ਰਿਵੇਣੀ ਸੰਗਮ ਅਲਾਹਾਬਾਦ[ਸੋਧੋ]

ਇਲਾਹਾਬਾਦ ਵਿੱਚ ਗੰਗਾ ਅਤੇ ਯਮੁਨਾ ਦਰਿਆਵਾਂ ਦੇ ਸੰਗਮ ਤ੍ਰਿਵੇਣੀ ਸੰਗਮ ਤੇ ਸ਼ਰਧਾਲੂ

ਹਵਾਲੇ[ਸੋਧੋ]