ਤੰਤੂ
ਦਿੱਖ
ਤੰਤੂ | |
---|---|
ਜਾਣਕਾਰੀ | |
ਪਛਾਣਕਰਤਾ | |
ਲਾਤੀਨੀ | nervus |
TA98 | A14.2.00.013 |
TA2 | 6154 |
FMA | 65132 |
ਸਰੀਰਿਕ ਸ਼ਬਦਾਵਲੀ |
ਤੰਤੂ, ਨਸ ਜਾਂ ਨਾੜੀ (ਅੰਗਰੇਜ਼ੀ: Nerve), ਤੰਤੂ-ਪ੍ਰਬੰਧ ਦਾ ਇੱਕ ਅੰਗ ਹੁੰਦੀ ਹੈ। ਮਨੁੱਖ ਦੇ ਵਿਵਿਧ ਅੰਗਾਂ ਅਤੇ ਮਸਤਕ ਦੇ ਵਿੱਚ ਸੰਬੰਧ ਸਥਾਪਤ ਕਰਨ ਲਈ ਤਾਗੇ ਨਾਲੋਂ ਵੀ ਪਤਲੇ ਅਨੇਕ ਨਰਵ ਫਾਇਬਰ ਹੁੰਦੇ ਹਨ, ਜਿਹਨਾਂ ਦੀਆਂ ਲੱਛੀਆਂ ਵੱਖ ਵੱਖ ਬੰਨ੍ਹੀਆਂ ਹੁੰਦੀਆਂ ਹਨ। ਇਹਨਾਂ ਵਿਚੋਂ ਹਰ ਇੱਕ ਨੂੰ ਤੰਤੂ (ਨਰਵ) ਕਹਿੰਦੇ ਹਨ। ਸਰੀਰ ਦੀਆਂ ਸਾਰੀਆਂ ਨਾੜੀਆਂ ਤੋਂ ਮਿਲ ਕੇ ਇੱਕ ਲੌਣਦਾਰ ਤੰਤੂ-ਪ੍ਰਬੰਧ ਬਣਦਾ ਹੈ। ਇਸ ਦਾ ਕੰਮ ਕੇਂਦਰੀ ਤੰਤੂ-ਪ੍ਰਬੰਧ ਨਾਲ ਰਾਬਤਾ ਰੱਖਣਾ ਹੁੰਦਾ ਹੈ।
ਕੇਂਦਰੀ ਤੰਤੂ-ਪ੍ਰਬੰਧ, ਤੰਤੂਆਂ ਦੇ ਸਮਾਨ ਨਾੜੀਆਂ ਨੂੰ ਨਿਊਰਲ ਟ੍ਰੈਕਟ ਕਿਹਾ ਜਾਂਦਾ ਹੈ।[1][2] ਆਮ ਬੋਲੀ ਵਿੱਚ ਇਹ ਵੀ ਨਾੜੀਆਂ ਹੀ ਹਨ।