ਸਮੱਗਰੀ 'ਤੇ ਜਾਓ

ਤੋੜੀ (ਥਾਟ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਥਾਟ ਤੋੜੀ ਤੋਂ ਮੋੜਿਆ ਗਿਆ)
ਤੋੜੀ ਰਾਗਿਨੀ, ਸੀ.ਏ. 1625, ਅੰਬਰ, ਰਾਜਸਥਾਨ

ਤੋੜੀ ਥਾਟ ਭਾਰਤੀ ਉਪ-ਮਹਾਂਦੀਪ ਦੇ ਹਿੰਦੁਸਤਾਨੀ ਸੰਗੀਤ ਦੇ ਦਸ ਮੂਲ ਥਾਟਾਂ ਵਿੱਚੋਂ ਇੱਕ ਹੈ। ਇਹ ਇਸ ਥਾਟ ਦੇ ਅੰਦਰ ਇੱਕ ਰਾਗ ਦਾ ਨਾਮ ਵੀ ਹੈ।

ਵਰਣਨ

[ਸੋਧੋ]

ਤੋੜੀ ਥਾਟ ਵਿੱਚ ਕੋਮਲ ਰਿਸ਼ਭ, ਗੰਧਾਰ ਅਤੇ ਧੈਵਤ ਦੇ ਨਾਲ-ਨਾਲ ਮੱਧਮ ਤੀਵ੍ਰ ਲਗਦਾ ਹੈ। ਤੋੜੀ ਰਾਗ ਕੋਮਲ, ਪਿਆਰ ਭਰੀ ਭਾਵਨਾ ਨਾਲ ਪ੍ਰਸੰਨ ਪੂਜਾ ਦੇ ਮੂਡ ਨੂੰ ਦਰਸਾਉਂਦਾ ਹੈ ਅਤੇ ਇਹ ਰਵਾਇਤੀ ਤੌਰ 'ਤੇ ਦੇਰ ਸਵੇਰ ਨੂੰ ਗਾਇਆ-ਵਜਾਇਆ ਜਾਂਦਾ ਹੈ।

ਤੋੜੀ ਥਾਟ 'ਚ ਲੱਗਣ ਵਾਲੇ ਸੁਰ

ਰੇ ਮ(ਤੀਵ੍ਰ) ਪ ਨੀ

ਰਾਗ

[ਸੋਧੋ]

ਤੋੜੀ ਥਾਟ ਦੇ ਰਾਗ ਹੇਠਾਂ ਦਿੱਤੇ ਹਨ -