ਥਾਣੇ
ਥਾਣੇ | |
---|---|
ਮੈਟਰੋ ਸ਼ਹਿਰ | |
ਦੇਸ਼ | ![]() |
ਪ੍ਰਾਂਤ | ਮਹਾਰਾਸ਼ਟਰ |
ਜ਼ਿਲ੍ਹਾ | ਥਾਣੇ ਜ਼ਿਲ੍ਹਾ |
ਖੇਤਰ | |
• ਕੁੱਲ | 147 km2 (57 sq mi) |
ਆਬਾਦੀ | |
• ਕੁੱਲ | 18,18,872 |
• ਰੈਂਕ | 15ਵਾਂ |
• ਘਣਤਾ | 12,000/km2 (32,000/sq mi) |
ਵਸਨੀਕੀ ਨਾਂ | ਥਾਣੇਕਰ |
ਭਾਸ਼ਾ | |
• ਦਫਤਰੀ | ਮਰਾਠੀ ਭਾਸ਼ਾ |
ਸਮਾਂ ਖੇਤਰ | UTC+5:30 (IST) |
ਪਿੰਨ ਕੋਡ | 400 6xx |
ਟੈਲੀਫੋਨ ਕੋਡ | 022 |
ਵਾਹਨ ਰਜਿਸਟ੍ਰੇਸ਼ਨ | MH-04 |
ਵੈੱਬਸਾਈਟ | www |
ਥਾਣੇ ਮਹਾਰਾਸ਼ਟਰ ਪ੍ਰਾਂਤ ਦਾ ਸ਼ਹਿਰ ਹੈ। ਇਹ ਮੁੰਬਈ ਖੇਤਰ ਵਿੱਚ ਆਉਂਦਾ ਹੈ। ਇਥੋਂ ਦੀ ਮਸੁੰਦਾ ਝੀਲ ਬਹੁਤ ਹੀ ਮਸ਼ਹੂਰ ਝੀਲ ਹੈ। ਇੱਥੇ ਡਰਾਮਾ ਦਾ ਮਸ਼ਹੂਰ ਗਡਕਰੀ ਰੰਗਾਯਤਨ ਕਲਾ ਮੰਚ ਹੈ। ਥਾਣੇ ਦੇ ਜ਼ਿਲ੍ਹੇ ਵਿੱਚ ਸਭ ਤੋਂ ਪੁਰਾਣਾ ਮੰਦਰ ਕੋਪੀਨੇਸ਼ਵਰ ਮੰਦਰ ਹੈ। ਜਿਸ ਨੂੰ 1750 ਈਸਵੀ ਵਿੱਚ ਚਿਮਾਜੀ ਅਪਾ ਨੇ ਬਣਵਾਇਆ ਸੀ।[1]