ਥਾਪੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਥਾਪੇ ਪੰਜਾਬੀ ਸੱਭਿਆਚਾਰ ਦੀ ਇੱਕ ਦਿਲਚਸਪ ਰਸਮ ਹੈ। ਵਿਆਹ ਦੇ ਮੌਕੇ ਕੁੜਮਣੀਆਂ ਆਪਣੇ ਦੋਵਾਂ ਹੱਥਾਂ ਉੱਤੇ ਵਸਾਰ ਅਤੇ ਤੇਲ ਦਾ ਲੇਪ ਲਗਾ ਕੇ ਚੋਰੀ-ਚੋਰੀ ਇਕਦਮ ਆਪਣੇ ਕੁੜਮਾਂ ਦੇ ਮੋਡਿਆਂ ਜਾਂ ਢੂਹੀ ਉੱਤੇ ਜ਼ੋਰ ਨਾਲ ਮਾਰਦੀਆਂ ਹਨ। ਇਸ ਪਿੱਛੇ ਉਹਨਾਂ ਦੀ ਚਲਾਕੀ ਤੇ ਮਸ਼ਕਰੀ ਛੁਪੀ ਹੁੰਦੀ ਹੈ।

ਹਵਾਲੇ[ਸੋਧੋ]